Latest news

ਸਿੱਖ ਤਾਲਮੇਲ ਕਮੇਟੀ 6 ਜੂਨ ਨੂੰ ਘੱਲੂਘਾਰਾ ਦਿਵਸ ਮਨਾੲੇਗੀ

*ਸਿੱਖ ਤਾਲਮੇਲ ਕਮੇਟੀ 6 ਜੂਨ ਨੂੰ ਘੱਲੂਘਾਰਾ ਦਿਵਸ ਮਨਾੲੇਗ* !!

ਜੂਨ 1984 ਦਰਬਾਰ ਸਾਹਿਬ ਸਮੂਹ ਅੰਦਰ ਸ਼ਹੀਦ ਹੋੲੇ ਸੰਤ ਜਰਨੈਲ ਸਿੰਘ ੳੁਹਨਾਂ ਦੇ ਸਾਥੀ ਸਿੰਘ ਅਤੇ ਸਮੂਹ ਸੰਗਤ ਦੀ ਯਾਦ ਨੂੰ ਸਮਰਪਿਤ ਘੱਲੂਘਾਰਾ ਦਿਵਸ ਸਿੱਖ ਤਾਲਮੇਲ ਕਮੇਟੀ ਅਾਪਣੇ ਦਫਤਰ ਅਲੀ ਮਹੁੱਲਾ ਵਿੱਖੇ 6 ਜੂਨ ਦਿਨ ਵੀਰਵਾਰ ਮਨਾੲੇਗੀ
ਸਿੱਖ ਤਾਲਮੇਲ ਕਮੇਟੀ ਦੇ ਅਾਗੂ ਤਜਿੰਦਰ ਸਿੰਘ ਪ੍ਦੇਸੀ ਹਰਪਾਲ ਸਿੰਘ ਚੱਢਾ ਹਰਪੀ੍ਤ ਸਿੰਘ ਨੀਟੂ ਨੇ ੲਿਕ ਸਾਂਝੇ ਬਿਅਾਨ ਰਾਹੀ ਦੱਸਿਅਾ ਕਿ 6 ਜੂਨ ਸਵੇਰ 9 ਕਮੇਟੀ ਦੇ ਦਫਤਰ ਸੰਗਤੀ ਰੂਪ ਵਿਚ ਸ਼ੀ੍ ਸੁਖਮਣੀ ਸਾਹਿਬ ਜੀ ਦੇ ਪਾਠ ਕੀਤੇ ਜਾਣਗੇ ੳੁਪਰੰਤ ਸਮੂਹ ਸ਼ਹੀਦ ਸਿੰਘ ਸਿੰਘਣੀਅਾਂ ਦੀ ਯਾਦ ਵਿਚ ਅਰਦਾਸ ਕੀਤੀ ਜਾਵੇਗੀ ਅਤੇ 11 ਵਜ਼ੇ ਠੰਡੇ ਜਲ ਦੀ ਛਬੀਲ ਲਾੲੀ ਜਾਵੇਗੀ ਜੋ ਕਿ ਲਗਾਤਾਰ ਸਾਰੇ ਦਿਨ ਚੱਲੇਗੀ ੳੁਕਤ ਅਾਗੂਅਾਂ ਸਮੂਹ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ੳੁਹ ੲਿਸ ਪੋ੍ਗਰਾਮ ਵਿੱਚ ਵੱਧ ਤੋ ਵੱਧ ਸ਼ਾਮਿਲ ਹੋ ਕੇ ਸ਼ਹੀਦ ਸਿੰਘ ਸਿੰਘਣੀਅਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ੲਿਸ ਮੋਕੇ ਤੇ ਹਰਪੀ੍ਤ ਸਿੰਘ ਰੋਬਿਨ ਜਤਿੰਦਰ ਸਿੰਘ ਮਝੈਲ ਅਮਨਦੀਪ ਸਿੰਘ ਬੱਗਾ ਬਲਦੇਵ ਸਿੰਘ ਮਿੱਠੂ ਬਸਤੀ ਹਰਜਿੰਦਰ ਸਿੰਘ ਵਿਕੀ ਖਾਲਸਾ ਹਰਪੀ੍ਤ ਸਿੰਘ ਸੋਨੂੰ ਗੁਰਜੀਤ ਸਿੰਘ ਸਤਨਾਮੀਅਾ ਪ੍ਭਜੋਤ ਸਿੰਘ ਖਾਲਸਾ ਤਜਿੰਦਰ ਸਿੰਘ ਸੰਤ ਨਗਰ ਹਰਪਾਲ ਸਿੰਘ ਪਾਲੀ ਲਖਬੀਰ ਸਿੰਘ ਲੱਕੀ ਹਰਜੀਤ ਸਿੰਘ ਬਾਬਾ ਸਰਬਜੀਤ ਸਿੰਘ ਕਾਲੜਾ ਅਾਦਿ ਹਾਜ਼ਰ ਸਨ !!!

Leave a Reply

Your email address will not be published. Required fields are marked *