Latest news

ਸਿੱਖ ਤਾਲਮੇਲ ਵੱਲੋਂ ਗਤਕਾ ਦਿਵਸ ਮਨਾੲਿਅਾ ਗਿਅਾ

ਅੱਜ ਅੰਤਰਰਾਸ਼ਟਰੀ ਗਤਕਾ ਦਿਵਸ ਤੇ ਸਿੱਖ ਤਾਲਮੇਲ ਕਮੇਟੀ ਵੱਲੋੰ ਗਤਕਾ ਦਿਵਸ ਮਨਾੲਿਅਾ ਗਿਅਾ ੲਿਸ ਮੋਕੇ ਤੇ ਸ਼ਹੀਦ ਭਾੲੀ ਮਨੀ ਸਿੰਘ ਗਤਕਾ ਅਖਾੜਾ ਭਾੲੀ ਹਰੀ ਸਿੰਘ ਨਲੂਅਾ ਗਤਕਾ ਅਖਾੜਾ ਮਹੁੱਲਾ ਕਰਾਰ ਖਾਂ ਅਤੇ ਖਾਲਸਾ ਨੋਜਵਾਨ ਸੇਵਾ ਸੁਸਾੲਿਟੀ ਦਾ ਗਤਕਾ ਅਖਾੜਾ ਨੇ ਗਤਕੇ ਦੇ ਜੋਹਰ ਦਿਖਾੲੇ ੲਿਹ ਸਾਰੇ ਪੋ੍ਗਰਾਮ ਸਿੱਖ ਤਾਲਮੇਲ ਕਮੇਟੀ ਦੇ ਮੁੱਖ ਦਫਤਰ ਪੁਲੀ ਅਲੀ ਮਹੁੱਲਾ ਵਿਖੇ ਕਰਵਾੲੇ ਗੲੇ ਸੰਗਤਾਂ ਨੇ ਗਤਕੇ ਦੇ ਹੈਰਾਨੀਜਨਕ ਕੋਤਕਾਂ ਦੇ ਅਾਨੰਦ ਮਾਨਿਅਾਂ ੲਿਸ ਮੋਕੇ ਤੇ ਸਿੱਖ ਅਾਗੂ ਤਜਿੰਦਰ ਸਿੰਘ ਪ੍ਦੇਸੀ ਹਰਪਾਲ ਸਿੰਘ ਚੱਢਾ ਹਰਪੀ੍ਤ ਸਿੰਘ ਨੀਟੂ ਨੇ ਲੋਕਾਂ ਨੂੰ ਅਤੇ ਅਾਪਣੇ ਬੱਚਿਅਾ ਨੂੰ ਗਤਕਾ ਸਿਖਾੳੁਣ ਲੲੀ ਪੇ੍ਰਿਅਾ ੳੁਕਤ ਅਾਗੂਅਾਂ ਨੇ ਕਿਹਾ ਕਿ ਸ਼ਸਤਰ ਵਿਦਿਅਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ           ਅਤੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਸਤਰਧਾਰੀ ਹੋਣਾ ਦਾ ਹਰ ਸਿੱਖ ਨੂੰ ਹੁਕਮ ਵੀ ਹੈ ੲਿਸ ਮੋਕੇ ਤੇ ਹੋਰਨਾਂ ਤੋ ੲਿਲਾਵਾ ਸਤਪਾਲ ਸਿੰਘ ਸਿਦਕੀ ਗੁਰਜੀਤ ਸਿੰਘ ਸਤਨਾਮੀਅਾ ਬਲਦੇਵ ਸਿੰਘ ਮਿੱਠੂ ਬਸਤੀ ਜਤਿੰਦਰ ਸਿੰਘ ਮਝੈਲ ਗੁਰਿੰਦਰ ਸਿੰਘ ਮਝੈਲ ਗੁਰਜੀਤ ਸਿੰਘ ਪੋਪਲੀ ਮਨਜੀਤ ਸਿੰਘ ਠੁਕਰਾਲ ਮਨਮਿੰਦਰ ਸਿੰਘ ਭਾਟੀਅਾ ਪਰਮਿੰਦਰ ਸਿੰਘ ਕਾਲਾ ਹਰਜੀਤ ਸਿੰਘ ਬਾਬਾ ਰਣਜੀਤ ਸਿੰਘ ਗੋਲਡੀ ਹਰਪਾਲ ਸਿੰਘ ਪਰਜਿੰਦਰ ਸਿੰਘ ਮਨਬੀਰ ਸਿੰਘ ਸ਼ਾਹੀ ਅਮਰਜੀਤ ਸਿੰਘ ਭਾਟੀਅਾ ਹਰਪੀ੍ਤ ਸਿੰਘ ਸੋਨੂੰ ਤਜਿੰਦਰ ਸਿੰਘ ਸੰਤ ਨਗਰ ਪ੍ਭਜੋਤ ਸਿੰਘ ੲਿੰਦਰਜੀਤ ਸਿੰਘ ਰਮਨਦੀਪ ਸਿੰਘ ਜਸਕਰਨ ਸਿੰਘ ਹਰਨੂਰ ਸਿੰਘ ਹਰਜਿੰਦਰ ਸਿੰਘ ਕੂਕੀ ਹਰਮਨ ਜੋਤ ਸਿੰਘ ਬਠਲਾ ਜਤਿੰਦਰ ਪਾਲ ਸਿੰਘ ਸੈਂਟਰਲ ਟਾੳੂਨ ਹਾਜਰ ਸਨ ਪੋ੍ਗਰਾਮ ਦੀ ਸਮਾਪਤੀ ਤੇ ਚਾਹ ਅਤੇ ਪੈਟੀ ਦੇ ਲੰਗਰ ਅਤੁੱਟ ਵਰਤਾੲੇ ਗੲੇ !!!

Subscribe us on Youtube


Jobs Listing

Required Marketing executive to sale Advertisement packages of reputed reputed media firms of Punjab.

Read More


Leave a Reply