Latest news

3 ਇੰਸਪੈਕਟਰ,42 ਸਬ – ਇੰਸਪੈਕਟਰ ਤਰੱਕੀਯਾਬ ਹੋਏ ਕਰਮਚਾਰੀਆ ਨੂੰ ਸਟਾਰ ਲਗਾ ਕੇ ਦਿੱਤੀਆਂ ਵਧਾਈਆ।

ਜਲੰਧਰ (ਐਸ ਕੇ ਵਰਮਾ ): ਨਵਜੋਤ ਸਿੰਘ ਮਾਹਲ ਪੀ . ਪੀ . ਐਸ , ਸੀਨੀਅਰ ਪੁਲਿਸ ਕਪਤ ਵੱਲੋਂ 3 ਇੰਸਪੈਕਟਰ ਅਤੇ 42 ਸਬ – ਇੰਸਪੈਕਟਰ ਤਰੱਕੀਯਾਬ ਪੀ . ਐਸ , ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਵੱਲੋਂ 42 ਸਬ – ਇੰਸਪੈਕਟਰ ਤਰੱਕੀਯਾਬ ਹੋਏ ਕਰਮਚਾਰੀਆ ਨੂੰ ਸਟਾਰ ਲਗਾ ਕੇ ਦਿੱਤੀਆਂ ਵਧਾਈਆ । ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਨਵਜੋਤ ਸਿੰਘ ਮਾਹਲ , ਪੀ . ਪੀ . ਐਸ ਸੀਨੀਅਰ ਪੁਲਿਸ ਕਪਤਾਨ ਨੇ ਦੱਸਿਆ ਕਿ ਮਾਨ ਸੀਨੀਅਰ ਪੁਲਿਸ ਕਪਤਾਨ ਨੇ ਦੱਸਿਆ ਕਿ ਮਾਨਯੋਗ ਡਾਇਰੈਕਟਰ ਜਨਰਲ ਆਖੋ , ਚੰਡੀਗੜ ਜੀ ਅਤੇ ਇੰਸਪੈਕਟਰ ਜਨਰਲ ਪੁਲਿਸ , ਜਲੰਧਰ ਰੇਂਜ ਜਲੰਧਰ ਦੇ ਦਫਤਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਜਿਲਾ ਜਲੰਧਰ ( ਦਿਹਾਤੀ ) ਦੇ 3 ਇੰਸਪੈਕਟਰ ਤਰੱਕੀਯਾਬ ਹੋਣ ਤੇ ਵਧਾਈ ਦਿੱਤੀ ਗਈ ਅਤੇ ਸਾਰੇ ਕਰਮਚਾਰੀ ਸੈਰਾਮਨੀ ਦਾ ਪ੍ਰਬੰਧ ਕਰਕੇ ਸਟਾਰ ਲਗਾਏ ਗਏ ਅਤੇ ਉਹਨਾ ਅਤੇ ਉਹਨਾ ਦੇ ਪਰਿਵਾਰ ਵਾਲਿਆ ਨੂੰ ਵਧਾਈਆਂ ਦਿੱਤੀਆਂ , ਅਤੇ ਬਾਅਦ ਵਿੱਚ ਤਰੱਕੀਯਾਬ ਕਰਮਚਾਰੀਆਂ ਲਈ ਚਾਹ / ਕੌਫੀ ਦਾ ਪ੍ਰਬੰਧ ਦਾ ਕੀਤਾ ਗਿਆ ।           ਇਸ ਤੋਂ ਇਲਾਵਾ ਪੰਜਾਬ ਸਰਕਾਰ ਅਤੇ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਚੰਡੀਗੜ੍ਹ ਜੀ ਵੱਲੋਂ ਨਸ਼ਿਆ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਸਮੂਹ ਤਰੱਕੀਯਾਬ ਕਰਮਚਾਰੀਆ ਨੂੰ ਇਹ ਵੀ ਪ੍ਰੇਰਿਤ ਕੀਤਾ ਗਿਆ ਕਿ ਉਹ ਆਪਣੇ – ਆਪਣੇ ਥਾਣੇ ਦੇ ਏਰੀਆਂ ਵਿੱਚ ਨਸ਼ਾ ਤਸਕਰਾਂ ਵਿਰੁੱਧ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਣਗੇ ਅਤੇ ਜਿਹੜੇ ਨੌਜਵਾਨ ਨਸ਼ਾ ਕਰਨ ਦੇ ਆਦੀ ਹਨ ਉਨ੍ਹਾਂ ਨੌਜਵਾਨਾ ਨੂੰ ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖਲ ਕਰਵਾਉਗੇ ਤੇ ਉਨ੍ਹਾਂ ਨੂੰ ਨਸ਼ਾ ਛੱਡ ਕੇ ਸਮਾਜ ਨਾਲ ਜੁੜਨ ਲਈ ਪ੍ਰੇਰਿਤ ਕਰਨਗੇ ਅਤੇ ਲੋਕਾਂ ਨੂੰ ਇੰਨਸਾਫ ਦੇਣਗੇ । | ਇਸ ਮੌਕੇ ਤੇ ਰਵਿੰਦਰਪਾਲ ਸਿੰਘ ਸੰਧੂ , ਪੀ . ਪੀ . ਐਸ . ਪੁਲਿਸ ਕਪਤਾਨ ਸਥਾਨਿਕ , ਸਰਬਜੀਤ ਸਿੰਘ ਬਾਹੀਆ ਪੀ . ਪੀ . ਐਸ ਪੁਲਿਸ ਕਪਤਾਨ ਇੰਨਵੈਸਟੀਗੇਸ਼ਨ , ਅੰਕੂਰ ਗੁਪਤਾ ਆਈ . ਪੀ . ਐਸ ਸਹਾਇਕ ਪੁਲਿਸ ਕਪਤਾਨ ਸਬ – ਡਵੀਜਨ ਆਦਮਪੁਰ , ਰਣਜੀਤ ਸਿੰਘ ਪੀ . ਪੀ . ਐਸ ਉਪ ਪੁਲਿਸ ਕਪਤਾਨ ( ਡੀਟੈਕਟਿਵ ) , ਦਵਿੰਦਰ ਅੱਤਰੀ ਪੀ . ਪੀ . ਐਸ , ਉਪ ਪੁਲਿਸ ਕਪਤਾਨ ਸਬ – ਡਵੀਜਨ ਫਿਲੋਰ , ਮੱਖਣ ਸਿੰਘ , ਪੀ . ਪੀ . ਐਸ , ਉਪ ਪੁਲਿਸ ਕਪਤਾਨ ਸਕਿਉਰਟੀ ਅਤੇ ਉਪਰੇਸ਼ਨ ,ਕੁਲਵਿੰਦਰ ਸਿੰਘ ਉਪ ਪੁਲਿਸ ਕਪਤਾਨ ਪੀ . ਬੀ . ਓ . ਆਈ , ਨਰਿੰਦਰ ਸਿੰਘ ਉਪ ਪੁਲਿਸ ਕਪਤਾਨ ਕਰਾਇਮ ਅਗੇਂਸਟ ਵੋਮੈਨ ਅਤੇ ਚਿਲਡਰਨ , ਮੌਜੂਦ ਸਨ ।

Subscribe us on Youtube


Leave a Reply

Your email address will not be published. Required fields are marked *