Latest news

ਸੁਖੋਈ ਜੈੱਟ ਜਹਾਜ਼ ਨੂੰ ਲੱਗੀ ਅੱਗ 41 ਮੌਤਾਂ

41 dead in Sukhoi jet plane

ਮਾਸਕੋ,

ਰੂਸ ਦੀ ਏਅਰਫਲੋਟ ਏਅਰਲਾਈਨ ਦੇ ਸੁਖੋਈ ਜੈੱਟ ਜਹਾਜ਼ ‘ਚ ਲੰਘੇ ਐਤਵਾਰ ਨੂੰ ਉਡਾਣ ਦੌਰਾਨ ਆਈ ਤਕਨੀਕੀ ਖਰਾਬੀ ਕਾਰਨ ਅੇਮਰਜੰਸੀ ਲੈਂਡਿੰਗ ਕਰਾਉਣ ਵਕਤ ਅਚਾਨਕ ਅੱਗ ਲੱਗ ਗਈ। ਜਹਾਜ਼ ਨੂੰ ਮਾਸਕੋ ਦੇ ਸਭ ਤੋਂ ਭੀੜ ਭੜੱਕੇ ਵਾਲੇ ਏਅਰਪੋਰਟ ‘ਤੇ ਐਮਰਜੰਸੀ ਲੈਂਡਿੰਗ ਕਰਾਉਣੀ ਪਈ। ਰੂਸੀ ਏਜੰਸੀਆਂ ਨੇ ਇਸ ਹਾਦਸੇ ‘ਚ 2 ਬੱਚਿਆਂ ਸਮੇਤ ਕੁੱਲ 41 ਲੋਕਾਂ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਹੈ।

Subscribe us on Youtube


Leave a Reply