Latest news

ਬੇਦਾਗ ਪੰਥਕ ਸ਼ਖਸ਼ੀਅਤ ਬੀਬੀ ਖਾਲੜਾ ਨੂੰ ਭਾਰੀ ਬਹੁਮਤ ਜਿਤਾੳ-ਸਿੱਖ ਤਾਲਮੇਲ ਕਮੇਟੀ

Bibid Panthic personality Bibi Khalra has been nominated as the Jitu-Sikh Coordination Committee

ਤਰਨਤਾਰਨ ਤੋ ਲੋਕ ਸਭਾ ਚੋਣਾਂ ਲੲੀ ੳੁਮੀਦਵਾਰ ਬੀਬੀ ਪਰਮਜੀਤ ਕੋਰ ਖਾਲੜਾ ਜਿੰਨਾ ਦੇ ਪਤੀ ਸ਼ਹੀਦ ਜਸਵੰਤ ਸਿੰਘ ਖਾਲੜਾ ਨੇ ਸਿੱਖ ਕੋਮ ਲੲੀ ਮਹਾਨ ਕੁਰਬਾਨੀ ਦਿੱਤੀ ਹੈ ਅੱਜ ਸਾਰੀ ਸਿੱਖ ਕੋਮ ਦਾ ਫਰਜ਼ ਬਣਦਾ ਹੈ ਬੇਦਾਗ ਪੰਥਕ ਸ਼ਖਸ਼ੀਅਤ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਲੋਕ ਸਭਾ ਵਿੱਚ ਭੇਜਿਅਾ ਜਾਵੇ ੲਿਹਨਾਂ ਵਿਚਾਰਾਂ ਦਾ ਪ੍ਗਟਾਵਾ ਸਿੱਖ ਅਾਗੂ ਤਜਿੰਦਰ ਸਿੰਘ ਪ੍ਦੇਸੀ , ਹਰਪਾਲ ਸਿੰਘ ਚੱਢਾ ਸਤਪਾਲ ਸਿੰਘ ਸਿਦਕੀ ਹਰਪੀ੍ਤ ਸਿੰਘ ਨੀਟੂ ਨੇ ੲਿਕ ਸਾਂਝੇ ਬਿਅਾਨ ਰਾਾਹੀ ਪ੍ਗਟ ਕੀਤੇ ੳੁਕਤ ਅਾਗੂਅਾਂ ਨੇ ਕਿਹਾ ਕਿ ਅਸੀ ਖੰਡੂਰ ਸਾਹਿਬ ਵਾਸੀਅਾਂ ਨੂੰ ਅਪੀਲ ਕਰਦੇ ਹਾਂ ਪਾੲਟੀਬਾਜ਼ੀ ਤੋਂ ੳੁਪਰ ੳੁੱਠ ਕੇ ਬੀਬੀ ਖਾਲੜਾ ਦੀ ਮਦਦ ਕਰੀੲੇ ੲਿਹ ਸਿੱਖ ਕੋਮ ਲੲੀ ੲਿਮਤਿਹਾਨ ਦੀ ਘੜੀ ਹੈ ਬੀਬੀ ਖਾਲੜਾ ਦੀ ਮਦਦ ਕਰਕੇ ਅਸੀ 25000 ਲਵਾਰਿਸ ਲਾਸ਼ਾਂ ਨੂੰ ਸ਼ਰਧਾਂਜਲੀ ਦੇ ਰਹੇ ਹੋਵਾਂਗੇ ੲਿਹ ਕੋੲੀ ਹਿੰਦੂ ਸਿੱਖ ਜਾ ਫਿਰਕੇਦਾਰੀ ਦਾ ਮਸਲਾ ਨਹੀਂ ੲਿਹ ਪੰਜਾਬ ਦੇ ਸਵੈਮਾਨ ਦੀ ਲੜਾੲੀ ਹੈ ਅਸੀ ਅੱਗੇ ਹੋ ਕੇ ੲਿਹ ਲੜਾੲੀ ਸਾਂਝੇ ਤੋਰ ਤੇ ਲੜਣੀ ਹੈ ਅਸੀ ਬਾਕੀ ਪਾਰਟੀਅਾਂ ਨੂੰ ਅਪੀਲ ਕਰਦੇ ਹਾਂ ਕਿ ੳੁਹ ਅਾਪਣੇ ੳੁਮੀਦਵਾਰ ਖੜੇ ਨਾ ਕਰਨ ਜੋ ਕਰ ਚੁੱਕੇ ਹਨ ੳੁਹ ਪਾਰਟੀਅਾਂ ਅਾਪਣੇ ੳੁਮੀਦਵਾਰ ਵਾਪਸ ਲੈ ਲੈਣ ੲਿਸ ਮੋਕੇ ਤੇ ਗੁਰਜੀਤ ਸਿੰਘ ਸਤਨਾਮੀਅਾ ਹਰਪੀ੍ਤ ਸਿੰਘ, ਹਰਪੀ੍ਤ ਸਿੰਘ ਸੋਨੂੰ ਮਨਮਿੰਦਰ ਸਿੰਘ ਭਾਟੀਅਾ ਅਮਨਦੀਪ ਸਿੰਘ ਬੱਗਾ ਅਰਵਿੰਦਰ ਪਾਲ ਸਿੰਘ ਬਬਲੂ  ਪ੍ਭਜੋਤ ਸਿੰਘ, ਲਖਬੀਰ ਸਿੰਘ ਲੱਕੀ ਰਣਜੀਤ ਸਿੰਘ ਮਾਡਲ ਹਾੳੂਸ ,ਜਤਿੰਦਰ ਪਾਲ ਸਿੰਘ ਮਝੈਲ ਬਲਦੇਵ ਸਿੰਘ ਮਿੱਠੂ ਬਸਤੀ ਵਿਕੀ ਖਾਲਸਾ ਹਰਪਾਲ ਸਿੰਘ ਪਾਲੀ ਸਰਬਜੀਤ ਸਿੰਘ ਕਾਲੜਾ ਅਤੇ ਜਤਿੰਦਰ ਸਿੰਘ ਕੋਹਲੀ ਅਾਦਿ ਹਾਜ਼ਰ ਸਨ

Leave a Reply

Your email address will not be published. Required fields are marked *