Latest news

ਕੈਨੇਡਾ ‘ਚ ਪੰਜਾਬੀ ਵੱਲੋਂ ਆਪਣੇ ਘਰ ‘ਚ ਸ਼ਰਾਬ ਕੱਢਣ ਦੀ ਅਣਗਹਿਲੀ ਕਾਰਨ ਵੱਡਾ ਧਮਾਕਾ

Big bang on Punjabi’s neglect of liquor in his home in Canada

ਕੈਨੇਡਾ ਦੇ ਬਰੈਂਪਟਨ ਸ਼ਹਿਰ ‘ਚ ਇੱਕ 57 ਸਾਲਾ ਪੰਜਾਬੀ ਵੱਲੋਂ ਆਪਣੇ ਘਰ ਦੇ ਬੇਸਮੈਂਟ ਵਿੱਚ ਸ਼ਰਾਬ ਕੱਢਣ ਦੀ ਅਣਗਹਿਲੀ ਕਾਰਨ ਵੱਡਾ ਧਮਾਕਾ ਹੋ ਗਿਆ। ਜਿਸ ‘ਚ ਘਰ ਦੇ ਪਰਖੱਚੇ ਉੱਡ ਗਏ। ਘਟਨਾ ‘ਚ 1 ਬੱਚੇ ਸਮੇਤ 4 ਜੀਅ ਜ਼ਖਮੀ ਹੋ ਗਏ।

ਜਾਣਕਾਰੀ ਮੁਤਾਬਕ ਅਣਗਹਿਲੀ ਵਰਤਣ ਵਾਲੇ ਪੰਜਾਬੀ ਵਿਰੁੱਧ ਬਰੈਂਪਟਨ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਇਹ ਵੀ ਪਤਾ ਲੱਗਾ ਹੈ ਕਿ 57 ਸਾਲਾ ਪੰਜਾਬੀ ਕੈਨੇਡਾ ਵਿਖੇ ਸੁਪਰ ਵੀਜ਼ੇ ‘ਤੇ ਗਿਆ ਹੋਇਆ ਹੈ ।

ਸ਼ਹਿਰ ‘ਚ ਵਾਪਰੀ ਇਸ ਘਟਨਾ ਤੋਂ ਬਾਅਦ ਪੁਲਿਸ ਨੇ ਘਰ ਵਿੱਚ ਸ਼ਰਾਬ ਕੱਢਣ ਵਾਲਿਆਂ ਖਿਲਾਫ ਸ਼ਿਕਾਇਤ ਕਰਨ ਲਈ ਨੰਬਰ ਜਾਰੀ ਕੀਤਾ ਹੈ। ਪੁਲਿਸ ਮੁਤਾਬਕ ਘਰ ‘ਚ ਸ਼ਰਾਬ ਕੱਢਣੀ ਬਹੁਤ ਖਤਰਨਾਕ ਹੈ 

Subscribe us on Youtube


Leave a Reply

Your email address will not be published. Required fields are marked *