Latest news

ਕੈਨੇਡਾ ਦੇ ਸਰਕਾਰੀ ਬੈਂਡ ਦੇ ਮੈਂਬਰ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

Canada’s official band member, Mr. Harimandir Sahib

ਅੰਮ੍ਰਿਤਸਰ,

ਵਿਸ਼ਵ ਦੇ ਸਭ ਤੋਂ ਪੁਰਾਤਨ ਤੇ ਕੈਨੇਡਾ ਦੇ ਸਰਕਾਰੀ ਬੈਂਡ ਦੇ ਮੈਂਬਰ ਅੱਜ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਇਨ੍ਹਾਂ ‘ਚ ਗੋਰੇ ਮਰਦ ਤੇ ਔਰਤਾਂ ਤੇ ਇੱਕ ਸਿੱਖ ਨੌਜਵਾਨ ਵੀ ਸ਼ਾਮਿਲ ਹੈ। ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਇਸ ਬੈਂਡ ਦੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ।

Leave a Reply

Your email address will not be published. Required fields are marked *