Latest news

ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ‘ਚ ਕੈਪਟਨ ਦਾ ਬਾਦਲਾਂ ਵਾਰੇ ਸੁਣੋ ਵੱਡਾ ਖੁਲਾਸਾ !

ਚੰਡੀਗੜ੍ਹ/ ਅਰੁਣ ਅਹੂਜਾ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਵਾਰੇ ਵਿਰੋਧੀਆਂ ਵਲੋਂ ਫੈਲਾਈਆਂ ਜਾ ਰਹੀਆਂ ਝੂਠੀਆਂ ਅਫਵਾਹਾਂ ਅਤੇ ਕੀਤਾ ਜਾ ਰਹੇ ਕੂੜ ਪ੍ਰਚਾਰ ਦਾ ਸੱਚ ਆਖਿਰ ਸਾਹਮਣੇ ਆ ਹੀ ਗਿਆ।
ਬਹਿਬਲ ਕਲਾਂ ਗੋਲੀ ਕਾਂਡ ਮਾਲਮੇ ਤੇ ਕੈਪਟਨ ਨੇ ਖੁਦ ਮੰਨਿਆ ਕਿ ਸਰਦਾਰ ਬਾਦਲ ਦਾ ਇਸ ਕੇਸ ਨਾਲ ਕੋਈ ਸੰਬੰਧ ਨਹੀ ਅਤੇ ਨਾ ਹੀ ਕੋਈ ਉਹ ਇਸ ਲਈ ਨਾਮਜਾਦ ਹਨ।

Subscribe us on Youtube


Jobs Listing

Required Marketing executive to sale Advertisement packages of reputed reputed media firms of Punjab.

Read More


Leave a Reply