Latest news

ਕਰਾੜੀ ਵਿਖੇ ਸੰਤ ਸਰਵਣ ਦਾਸ ਜੀ ਦੀ ਬਰਸੀ ਮਨਾਈ

Celebrating the anniversary of Sant Sarwan Dass Ji at Karari
ਜਲੰਧਰ 11 ਜੂਨ (ਜਸਵਿੰਦਰ ਬੱਲ)ਡੇਰਾ ਸੱਚ ਖੰਡ ਬੱਲਾਂ ਦੇ ਸੰਸਥਾਪਕ ਬ੍ਰਹਮਲੀਨ ਸੰਤ ਸਰਵਣ ਦਾਸ ਜੀ ਦੀ 47 ਵੀ ਸਾਲਾਨਾ ਬਰਸੀ ਪਿੰਡ ਕਰਾੜੀ ਵਿਖੇ ਬਹੁਤ ਸ਼ਰਧਾ ਨਾਲ ਮਨਾਈ ਗਈ।ਇਸ ਮੌਕੇ ਸ਼੍ਰੀ ਗੁਰੂ ਰਵਿਦਾਸ ਜੀ ਅਤੇ ਸੰਤਾਂ ਦੀ ਯਾਦ ਚ ਕੀਰਤਨੀ ਜੱਥੇ ਵਲੋਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ।ਇਸ ਉਪਰੰਤ ਠੰਡੇ ਮਿੱਠੇ ਜਲ ਦੀ ਸ਼ਬੀਲ ਲਗਾਈ ਗਈ ਅਤੇ ਗੁਰੂ ਕੇ ਅਤੁੱਟ ਲੰਗਰ ਵਰਤਾਇਆ ਗਿਆ।ਇਸ ਮੌਕੇ ਸਾਬਕਾ ਸਰਪੰਚ ਅੱਛਰ ਰਾਮ, ਸੂਬੇਦਾਰ ਕਰਨੈਲ ਚੰਦ ਪ੍ਰਧਾਨ ਸੰਤ ਸੰਮੇਲਨ ਕਮੇਟੀ, ਪ੍ਰਸ਼ਨ ਸੁਰੀਲਾ,ਪਰਮਜੀਤ ਮਿਨਹਾਸ, ਨਿਰੰਜਨ ਦਾਸ,ਲਵਪ੍ਰੀਤ ਲੱਭੀ, ਸੁਖਦੇਵ ਮਿਨਹਾਸ, ਦੂਣੀ ਚੰਦ, ਚਰਨਜੀਤ ਆਦਿ ਵਿਸ਼ੇਸ਼ ਤੌਰ ਤੇ ਸੇਵਾਵਾਂ ਨਿਭਾਈਆ।

Leave a Reply

Your email address will not be published. Required fields are marked *