ਲਵੌ ਜੀ ਸਾਡੇ ਪੰਜਾਬੀਆਂ ਨੇ ਕਰ ਦਿੱਤਾ ਹੈ hun ਨਵਾਂ ਕਾਰਨਾਮਾ ਕਿ ਜੌ ਬਾਬਾ ਰਾਮ ਰਹੀਮ ਸ਼ੁਨਿਆਰੀਆ ਜੇਲ ਵਿਚ ਨਜਹ ਬੰਦ ਹੈ ਅਤੇ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ ਪਹਿਲਾ ਤਾ
ਬਾਬੇ ਨੇ ਬਾਹਰ ਆਉਣ ਦੇ ਬਹੁਤ ਬਹਾਨੇ ਬਣਾ ਕੇ ਕੋਸ਼ਿਸ਼ ਕੀਤੀ ਪਰ ਵੀ ਫੇਲ੍ਹ ਹੋ gye ਅਤੇ ਫਿਰ ਆਪਣੀ ਮਾਂ ਦੀ ਬੀਮਾਰੀ ਦਾ ਬਹਾਨਾ ਬਣਾਇਆ ਉਹ ਫੇਲ੍ਹ ਹੋ ਇਹ ਸਭ ਕੁੱਝ ਫੇਲ ਹੋਣ ਤੋਂ baad hun ਬਾਬੇ ਦੇ ਚੇਲੇ ਹਮਨ ਕਰਵੇ ਰਹੇ ਕਿ ਬਾਬਾ ਜੇਲ ਵਿੱਚੌ ਬਾਹਰ ਆ ਜਾਵੈ ਪਰ ਇਥੇ ਇਹ ਬਹੁਤ ਹੀ ਵੱਡਾ ਸਵਾਲ ਹੈ ਕਿ je ਬਾਬਾ ਸ਼ਕਤੀ ਵਾਲਾ ਤਾ ਉਹ ਆਪ ਹੀ ਬਾਹਰ ਆ ਕੇ ਦੱਸੇ ਕਿ ਮੈ ਸ਼ਕਤੀਮਾਨ ਪਰ ਇਸ ਨਵੇ ਡਰਾਮੇ ਵਿੱਚ ਮਾਤਾ ਹਮਨ ਕਰਾ ਰਹੀ ha ਬਾਬਾ ਬਾਹਰ ਆ ਜਾਵੇ ਸਾਡਾ ਚੈਨਲ ਇਸ ਦੀ ਪੁਸ਼ਟੀ ਨਹੀਂ ਕਰਦਾ ਕਿ ਇਹ ਵੀਡੀਓ ਕਦੌ ਅਤੇ ਕਿੱਥੋਂ ਦੀ ਹੈ ਪਰ ਬਹੁਤ ਹੀ ਵੱਡੇ ਪੱਧਰ ਤੇ ਵਾਈਰਲ ਹੌ ਰਹੀ ਹੈ ਬਾਕੀ ਅੱਗੇ ਆਪ ਹੀ ਦੇਖ ਲਵੌ  Report-ਜਤਿੰਦਰ ਪਾਲ ਸਿੰਘ ਕਲੇਰ

Check out Baba Ram Rahim’s release from jail