Latest news

ਗਾਇਕ ਬੱਬੂ ਮਾਨ ਖਿਲਾਫ ਸ਼ਿਕਾਇਤ ਦਰਜ


Complaint filed against singer Babu Mann

ਗਾਇਕ ਬੱਬੂ ਮਾਨ ਦੇ ਖਿਲਾਫ ਬਰਨਾਲਾ ‘ਚ ਡੋਮ ਬਿਰਾਦਰੀ ਨੇ ਸ਼ਿਕਾਇਤ ਦਰਜ ਕੀਤੀ ਹੈ। ਉਹਨਾਂ ਨੇ ਇਲਜਾਮ ਲਗਾਉਂਦੇ ਹੋਏ ਕਿਹਾ ਕਿ ਬੱਬੂ ਮਾਨ ਨੇ ਟਿਕ ਟੌਕ ‘ਤੇ ਉਹਨਾਂ ਦੀ ਬਿਰਾਦਰੀ ਦੀਆਂ ਔਰਤਾਂ ਦੇ ਖਿਲਾਫ ਅਪਮਾਨਜਨਕ ਸ਼ਬਦ ਕਹਿ ਹਨ ਜਿਸ ਕਾਰਨ ਉਹਨਾਂ ਨੇ ਇਹ ਸ਼ਿਕਾਇਤ ਦਰਜ ਕੀਤਾ ਹੈ। ਪੰਜਾਬੀ ਗਾਇਕ ਬੱਬੂ ਮਾਨ ਦੇ ਖਿਲਾਫ ਬਰਨਾਲਾ ‘ਚ ਕਸਬਾ ਭਦੌੜ ਦੇ ਥਾਣੇ ਚ ਡੋਮ ਬਿਰਾਦਰੀ ਦੇ ਲੋਕਾਂ ਨੇ ਸ਼ਿਕਾਇਤ ਦਰਜ ਕਰਵਾਈ ਹੈ। ਡੋਮ ਬਿਰਾਦਰੀ ਦੇ ਲੋਕਾਂ ਦਾ ਆਰੋਪ ਹੈ ਕਿ ਬੱਬੂ ਮਾਨ ਨੇ ਟਿਕ ਟੌਕ ਤੇ ਉਹਨਾਂ ਦੀ ਬਿਰਾਦਰੀ ਦੀ ਔਰਤਾਂ ਦੇ ਖਿਲਾਫ ਅਪਮਾਨਜਨਕ ਸ਼ਬਦ ਬੋਲੇ ਹਨ। ਜਿਸ ਕਾਰਨ ਉਹਨਾਂ ਨੇ ਬੱਬੂ ਮਾਨ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। 

Leave a Reply

Your email address will not be published. Required fields are marked *