Latest news

ਮੀਰੀ ਪੀਰੀ ਦਿਵਸ ਨੂੰ ਸਮਰਪਿਤ ਅਲੋਕਿਕ ਸ਼ਸਤਰ ਮਾਰਚ 27 ਜੁਲਾਈ ‘ਨੂੰ-ਪ੍ਦੇਸੀ

Dedicated giant dedicated to Miri Piry Day March 27, July ‘
ਜਲੰਧਰ  
ਸਾਹਿਬ ਸ਼ੀ੍ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋ ਵਰਸੋੲੇ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਜਲੰਧਰ ਸ਼ਹਿਰ ਦੀਅਾਂ ਸਮੂਹ ਸਿੰਘ ਸਭਾਵਾਂ ਦੇ ਸਹਿਯੋਗ ਨਾਲ ਸ਼ਸਤਰ ਮਾਰਚ ਪ੍ਬੰਧਕ ਕਮੇਟੀ ਜਲੰਧਰ ਸ਼ਹਿਰ ਵੱਲੋਂ 27 ਜੁਲਾੲੀ ਦਿਨ ਸ਼ਨੀਵਾਰ ਦੁਪਿਹਰ 2 ਵਜ਼ੇ ਤੋ ਸ਼ਾਮ ਤੱਕ ਸ਼ਸਤਰ ਮਾਰਚ ਪੂਰੀ ਸ਼ਾਨੋ ਸ਼ੋਕਤ ਨਾਲ ਸਜ਼ਾੲਿਅਾ ਜਾ ਰਿਹਾ ਹੈ ਜਿਸ ਸਬੰਧੀ ਅੱਜ ਗੁਰਦੂਅਾਰਾ ਸਿੰਘ ਸਭਾ ਗੁਰਦੇਵ ਨਗਰ ਨੇੜੇ ਦਾਨਾ ਮੰਡੀ ਵਿੱਖੇ ਸਿੰਘ ਸਭਾਵਾਂ ਤੇ ਸ਼ਸਤਰ ਮਾਰਚ ਕਮੇਟੀ ਦੀ ਮੀਟਿੰਗ ਹੋੲੀ ਸ਼ਸਤਰ ਮਾਰਚ ਪ੍ਬੰਧਕ ਕਮੇਟੀ ਦੀ ਮੀਟਿੰਗ ਹੋੲੀ ਜਿਸ ਦੀ ਰੂਪ ਰੇਖਾ ਤੇ ਤਿਅਾਰੀਅਾਂ ਸਬੰਧੀ ਖੁਲ ਕੇ ਵਿਚਾਰਾਂ ਕੀਤੀਅਾਂ ਗੲੀਅਾਂ ਸ਼ਸਤਰ ਮਾਰਚ 27 ਜੁਲਾੲੀ ਨੂੰ ਦੁਪਿਹਰ 2 ਵਜ਼ੇ ਦਾਨਾ ਮੰਡੀ ਤੋ ਅਾਰੰਭ ਹੋ ਕੇ ਪਟੇਲ ਚੋਂਕ ਜੇਲ ਰੋਡ ਜੋਤੀ ਚੋਂਕ ਨਕੋਦਰ ਚੋਂਕ ਰਵੀ ਦਾਸ ਚੋਂਕ ਤੋ ਹੁੰਦਿਅਾ ਸ਼ਾਮ ਗੁਰਦੂਅਾਰਾ ਸ਼ੀ੍ ਗੁਰੂ ਤੇਗ ਬਹਾਦਰ ਸਾਹਿਬ ਵਿੱਖੇ ਪੂਰੇ ਜਾਹੋ ਜਲੋਅਾ ਨਾਲ ਸਮਾਪਤ ਹੋਵੇਗਾ ਜਿੱਥੇ ਗੁਰਮਿਤ ਮਰਿਅਾਦਾ ਅਨੁਸਾਰ ਦੀਵਾਨ ਸਜਾੲੇ ਜਾਣਗੇ  ਤਜਿੰਦਰ ਸਿੰਘ ਪ੍ਦੇਸੀ ਹਰਪਾਲ ਸਿੰਘ ਚੱਢਾ ਹਰਪੀ੍ਤ ਸਿੰਘ ਨੀਟੂ ਰਣਜੀਤ ਸਿੰਘ ਰਾਣਾ ਧੀਰਾ ਸਿੰਘ ਪਰਜਦਰ ਪਾਲ ਸਿੰਘ ਪੀ੍ਤਮ ਸਿੰਘ ਰਾਜਪਾਲ ਪਰਮਜੀਤ ਸਿੰਘ ਤਿਲਕ ਨਗਰ ੲਿੰਦਰਪਾਲ ਸਿੰਘ ਗੁਰਮੀਤ ਸਿੰਘ ਪ੍ਚਾਰਕ ਪਿ੍ਤਪਾਲ ਸਿੰਘ ਖਾਲਸਾ ਮਨਜੀਤ ਸਿੰਘ ਠੁਕਰਾਲ ਹਰਪੀ੍ਤ ਸਿੰਘ ਖਾਲਸਾ ਕੰਵਲਜੀਤ ਸਿੰਘ ਤਜਿੰਦਰ ਸਿੰਘ ਭਾਟੀਅਾ ਬਲਵਿੰਦਰ ਸਿੰਘ ਸੁਖਦੇਵ ਸਿੰਘ ਖਾਲਸਾ ਕਮਲਜੀਤ ਸਿੰਘ ਗਰੀਨਲੈਂਡ  ਸੁਖਜੀਤ ਸਿੰਘ ਖਾਲਸਾ 

Leave a Reply

Your email address will not be published. Required fields are marked *