Latest news

ਪੰਜਾਬ ਪ੍ਰੈਸ ਕਲੱਬ ਚੋਣਾਂ ਚ ਸਰਬਸੰਮਤੀ ਨਾਲ ਡਾ. ਲਖਵਿੰਦਰ ਜੌਹਲ ਦੀ ਬਣੀ ਸਰਕਾਰ

Uanimously elected Punjab Press Club Lakhwinder Johal’s government

ਜਲੰਧਰ

ਪੰਜਾਬ ਪ੍ਰੈਸ ਕਲੱਬ ਦੀਆਂ ਸਾਲ 2019 ਦੀਆਂ ਚੋਣਾਂ ਵਿੱਚ ਇੱਕ ਵਾਰ ਫਿਰ ਡਾ. ਲਖਵਿੰਦਰ ਜੌਹਲ ਦੀ ਸਰਕਾਰ ਬਣੀ ਹੈ।ਨਿਰਵਿਰੋਧ ਜੇਤੂਆਂ ਵਿੱਚ ਡਾ. ਲਖਵਿੰਦਰ ਜੌਹਲ-ਪ੍ਰਧਾਨ, ਮੇਜਰ ਸਿੰਘ-ਜਨਰਲ ਸਕੱਤਰ,ਮਨਦੀਪ ਸ਼ਰਮਾ-ਸੀਨੀਅਰ ਮੀਤ ਪ੍ਰਧਾਨ
,ਰਾਜੇਸ਼ ਸ਼ਰਮਾ(ਯੋਗੀ)-ਮੀਤ ਪ੍ਰਧਾਨ,ਪਰਮਜੀਤ ਸਿੰਘ ਰੰਗਪੁਰੀ- ਜਾਇੰਟ ਸਕੱਤਰ,ਸ਼ਿਵ ਸ਼ਰਮਾ-ਖਜ਼ਾਨਚੀ ਸ਼ਾਮਿਲ ਹਨ। ਰਿਟਰਨਿੰਗ ਅਫਸਰ ਸਾਹਿਬਾਨ ਵਲੋਂ ਦਿੱਤੀ ਜਾਣਕਾਰੀ ਮੁਤਾਵਿਕ ਮਿਤੀ 27 ਮਈ 2019 ਨੂੰ ਨਾਮਜ਼ਦਗੀ ਦਾਖਲ ਕਰਨ ਵਾਲੇ ਉਮੀਦਵਾਰਾਂ ਦੇ ਕਾਗਜ਼ਾਂ ਦੀ ਪੜਤਾਲ ਦੌਰਾਨ ਛੇ ਉਮੀਦਵਾਰਾਂ ਦੇ ਕਾਗਜ਼ ਦਰੁਸਤ ਪਾਏ ਜਾਣ ਅਤੇ ਕੋਈ ਉਮੀਦਵਾਰ ਮੁਕਾਬਲੇ ਵਿਚ ਨਾ ਹੋਣ ਕਾਰਨ ਉਕਤ ਉਮੀਦਵਾਰਾਂ ਨੂੰ ਜੇਤੂ ਕਰਾਰ ਦਿੱਤਾ ਗਿਆ।

Leave a Reply

Your email address will not be published. Required fields are marked *