Latest news

ਡਾ. ਮਨਮੋਹਨ ਸਿੰਘ ਦਾ ਅਪਮਾਨ ਕਿਸੇ ਕੀਮਤ ਤੇ ਬਰਦਾਸ਼ਤ ਨਹੀ-ਸਿੱਖ ਤਾਲਮੇਲ ਕਮੇਟੀ

Dr.Manmohan Singh’s insult is not tolerated at any cost – Sikh Coordination Committee
ਪ੍ਧਾਨ ਮੰਤਰੀ ਨਰਿੰਦਰ ਮੋਦੀ ਦੁਅਾਰਾ ੲਿਕ ਚੋਣ ਰੈਲੀ ਵਿਚ ਸਾਬਕਾ ਪ੍ਧਾਨ ਮੰਤਰੀ ਅਤੇ ਸਿੱਖ ਕੋਮ ਦੀ ਸ਼ਾਨ ਡਾਕਟਰ ਮਨਮੋਹਨ ਸਿੰਘ ਨੂੰ ਨਾੲੀਟ ਵਾਚਮੈਨ ਪ੍ਧਾਨ ਮੰਤਰੀ ਕਹਿਣ ਦੀ ਜੋਰਦਾਰ ਨਿੰਦਾ ਕੀਤੀ ਹੈ ਸਿੱਖ ਤਾਲਮੇਲ ਕਮੇਟੀ ਦੇ ਅਾਗੂ ਤਜਿੰਦਰ ਸਿੰਘ ਪ੍ਦੇਸੀ ਹਰਪਾਲ ਸਿੰਘ ਚੱਢਾ ਹਰਪੀ੍ਤ ਸਿੰਘ ਨੀਟੂ ਸਤਪਾਲ ਸਿੰਘ ਸਿਦਕੀ ਨੇ ੲਿਕ ਸਾਂਝੇ ਬਿਅਾਨ ਰਾਹੀ ਕਿਹਾ ਹੈ ਕਿ ਡਾਕਟਰ ਮਨਮੋਹਨ ਸਿੰਘ ਦੀ ਕਾਬਲਿਅਤ ਦਾ ਲੋਹਾ ਸਾਰਾ ਸੰਸਾਰ ਮੰਨਦਾ ਹੈ  OXFORD Universty ਵਿਚ ਡਾਕਟਰ ਸਾਹਬ ਦੁਅਾਰਾ ਲਿਖਿਅਾਂ ਕਿਤਾਬਾਂ ਪੜਾੲੀਅਾ ਜਾਂਦੀਅਾਂ ਹਨ !  ਪਰ ਨਰਿੰਦਰ ਮੋਦੀ ਦੁਅਾਰਾ ਹਲਕੇ ਪੱਧਰ ਦੀ ਬਿਅਾਨਬਾਜ਼ੀ ਨੇ ਡਾਕਟਰ ਸਾਹਬ ਦੀ ਸ਼ਾਨ ਨਹੀ ਘਟਾੲੀ ਸਗੋਂ ੲਿਸ ਤੋ ਨਰਿੰਦਰ ਮੋਦੀ ਦੇ ਜੀਵਨ ਪੱਧਰ ਦਾ ਪਤਾ ਲਗਦਾ ਹੈ ਨਰਿੰਦਰ ਮੋਦੀ ਤਾਂ ਸਹੀ ਅਰਥ ਵਿਚ ਚੋਂਕੀਦਾਰ ਕਹਿਵਾੳੇਣ ਦੇ ਹੱਕਦਾਰ ਨਹੀ ਕਿੳੁ ਕਿ ਚੋਂਕੀਦਾਰ ੲਿਕ ਵਫਾਦਾਰੀ ਮੇਹਨਤੀ ਦੇਸ਼ ਭਗਤ ਦਾ ਨਾਮ ਹੈ  ਪਰ ਨਰਿੰਦਰ ਮੋਦੀ ਤਾਂ ਚੋਂਕੀਦਾਰ ਕਹਾੳੁਣ ਦੇ ਕਾਬਲ ਨਹੀ  ੲਿਸ ਮੋਕੇ ਤੇ ਹਰਪੀ੍ਤ ਸਿੰਘ ਰੋਬਿਨ ਗੁਰਜੀਤ ਸਿੰਘ ਸਤਨਾਮੀਅਾਂ ਹਰਪੀ੍ਤ ਸਿੰਘ ਸੋਨੂੰ ਪ੍ਭਜੋਤ ਸਿੰਘ ਅਮਨਦੀਪ ਸਿੰਘ ਬੱਗਾ ਲਖਬੀਰ ਸਿੰਘ ਲੱਕੀ ਜਤਿੰਦਰ ਪਾਲ ਸਿੰਘ ਮਝੈਲ ਬਲਡੇਵ ਸਿੰਘ ਮਿਠੂ ਬਸਤੀ ਵਿਕੀ ਖਾਲਸਾ ਜਤਿੰਦਰ ਸਿੰਘ ਕੋਹਲੀ ਅਾਦਿ ਹਾਜ਼ਰ ਸਨ

Subscribe us on Youtube


Leave a Reply