Electricity theft team shoots women as malicious envelopes

ਇਹ ਵੀਡੀਓ ਬਹੁਤ ਹੀ ਜਿਆਦਾ ਵਾਈਰਲ ਹੌ ਰਹੀ ਹੈ ਇਸ ਵੀਡੀਓ ਦੇ ਵਿੱਚ ਬਿਜਲੀ ਬੋਰਡ ਦੀ ਨੇ ਪੁਲਸ ਪਾਰਟੀ ਨੂੰ ਲੈ ਕੇ ਰੈਡ ਕੀਤੀ ਅਤੇ ਇਹ ਘਟਨਾ ਪਿੰਡ ਦੁੱਬਲੀ ਜਿਲ੍ਹਾ ਤਰਨਤਾਰਨ ਦੀ ਹੈ ਜਿੱਥੇ ਬਿਜਲੀ ਬੋਰਡ ਦੇ ਅਧਿਕਾਰੀਆਂ ਨੇ ਪੁਲਸ ਨੂੰ ਨਾਲ ਲੈ ਕੇ ਰੈਡ ਕੀਤੀ ਅਤੇ ਇਸ ਵਿੱਚ ਜੌ ਬਿਜਲੀ ਚੌਰੀ ਹੌ ਰਹੀ ਹੈ ਉਸ ਦੇ ਸਬੰਧ ਵਿੱਚ ਪਰ ਪਿੰਡ ਦੀਆਂ ਲੌਕਾ ਅਤੇ ਬਜੁਰਗ ਔਰਤਾਂ ਨੇ ਉਹਨਾਂ ਨੂੰ ਘੇਰ ਲਿਆ ਅਤੇ ਉਹਨਾਂ ਅਤੇ ਪੁਲਸ ਦਾ ਅਤੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਅਤੇ ਜੌ ਬਜੁਰਗ ਔਰਤਾ ਉਹਨਾਂ ਨੇ ਘੇਰ ਕਿਹਾ ਕਿ ਪਹਿਲਾਂ ਨਸ਼ੇ ਬੰਦ ਕਰੌ ਅਤੇ ਤੁਸੀਂ ਬਿਜਲੀ ਦੀ ਚੌਰੀ ਫੜਨ ਤਾ ਆ ਗਏ ਹੌ ਪਰ ਪੰਜਾਬ ਦੀ ਜਵਾਨੀ ਚਿੱਟੇ ਅਤੇ ਸਮੈਕ ਹੌਰ ਕਈ ਤਰ੍ਹਾਂ ਦੇ ਨਸ਼ਿਆਂ ਨੇ ਸਾਡੇ ਜਵਾਨ ਪੁੱਤ ਖਾ ਲਏ ਹਨ ਅਤੇ ਸਰਕਾਰ ਨੇ ਕੁੱਝ ਨਹੀ ਕੀਤਾ ਪਰ ਔਰਤਾਂ ਨੇ ਪਿੱਟ ਸਿਆਪਾ ਕਰਕੇ ਉਨ੍ਹਾਂ ਨੂੰ ਘੇਰ ਲਿਆ ਅਤੇ ਬਹੁਤ ਨਾਅਰੇਬਾਜ਼ੀ ਕੀਤੀ ਅਤੇ ਉਹ ਸਮਾ ਹੀ ਇਹਨਾਂ ਦੇ ਘੇਰੇ ਜੌ ਨਿਕਲ ਕੇ ਆਪਣੀ ਜਾਨ ਛਡਾਈ ਅਤੇ ਆਪਣੀ ਗੱਡੀ ਲੈ ਕੇ ਨਿਕਲਦੇ ਬਣੇ ਪਰ ਅੱਗੇ ਆਪ ਹੀ ਦੇਖ ਲਵੋ ਕਿ ਬਣੀਆਂ ਆਈ ਹੌਈ ਟੀਮ ਦਾ

Post Views: 23