Latest news

 ਫ਼ਤਿਹਵੀਰ ਨੂੰ ਬੋਰ ‘ਚੋਂ ਕੱਢਣ ਲਈ ਜੱਦੋ-ਜਹਿਦ ਜਾਰੀ

Fighting for fatehwire to bore continued

ਸੰਗਰੂਰ,

ਭਗਵਾਨ ਪੁਰਾ ਪਿੰਡ ‘ਚ  ਫ਼ਤਿਹ ਵੀਰ ਨੂੰ ਬੋਰ ‘ਚੋਂ ਕੱਢਣ ਲਈ ਜੱਦੋ-ਜਹਿਦ ਜਾਰੀ ਹੈ ।  ਫ਼ਤਿਹ ਵੀਰ ਸੀ ਹਾਲਤ ਕਿਹੋ ਜਿਹੀ ਹੈ ਅਜੇ ਇਸ ਬਾਰੇ ਕੁੱਝ ਵੀ ਨਹੀਂ ਕਿਹਾ ਜਾ ਸਕਦਾ। ਸੋਮਵਾਰ ਸਵੇਰੇ 6.30 ਵਜੇ ਤੱਕ ਵੀ ਇਹ ਓਪਰੇਸ਼ਨ ਜਾਰੀ ਸੀ .
ਅੱਜ ਫ਼ਤਿਹਵਿਰ ਨੂੰ ਬੋਰ ‘ਚ ਫਸੇ ਹੋਏ ਨੂੰ ਪੰਜਵਾਂ ਦਿਨ ਸ਼ੁਰੂ ਹੋ ਗਿਆ ਹੈ ਪਰ ਫਤਿਹ ਨੂੰ ਅਜੇ ਤੱਕ ਵੀ ਬਹਾਰ ਕੱਢਣ ‘ਚ ਕਾਮਯਾਬੀ ਨਹੀਂ ਮਿਲੀ । ਜਦੋਂ ਕਿ ਪੂਰਾ ਪੰਜਾਬ ‘ਚ ਫ਼ਤਿਹ ਦੀ ਫਿਰ ਲਈ ਦੁਆਵਾਂ ਕਰ ਰਿਹਾ ਹੈ। ਅਤੇ ਅੱਜ ਫਤਿਹਵੀਰ ਸਿੰਘ ਦਾ ਦੂਜਾ ਜਨਮ ਦਿਨ ਵੀ ਹੈ, ਜੇ ਫਤਿਹਵੀਰ ਆਪਣੀ ਜ਼ਿੰਦਗੀ ਦੀ ਲੜਾਈ ਜਿੱਤ ਜਾਂਦਾ ਹੈ ਤਾਂ ਇਹ ਫਤਿਹ ਦਾ ਦੂਜਾ ਜਨਮ ਹੋਵੇਗਾ।
ਬੇਸ਼ੱਕ ਡਾਕਟਰਾਂ ਦੀਆਂ ਐਮਰਜੈਂਸੀ ਟੀਮਾਂ ਤਿਆਰ ਹਨ ਪਰ ਕੀ ਇੰਨੀ ਲੰਮੀ ਉਡੀਕ ਤੋਂ ਬਾਅਦ ਫ਼ਤਿਹ ਵੀਰ ਸਹੀ ਸਲਾਮਤ ਬਾਹਰ ਆਏਗਾ

Leave a Reply

Your email address will not be published. Required fields are marked *