Girls from the city found in the Teyan fair

ਦੇਖੋ ਸ਼ਹਿਰ ਦੀਆ ਕੁੜੀਆਂ ਨੇ ਤੀਆਂ ਦੇ ਮੇਲੇ ‘ਚ ਕਿਵੇਂ ਪਾਇਆ ਭੜਥੂ

ਪੰਜਾਬੀ ਦੇ ਅਮੀਰ ਸੱਭਿਆਚਾਰਕ ਵਿਰਸੇ ਨੂੰ ਜਿਊਂਦਾ ਰੱਖਣ ਲੲੀ ਅੱਜ ਭਾੲੀ ਦਮਨ ਸਿੰਘ ਨਗਰ ਮੋਗਾ ਵਿਖੇ  ਗੁਰਪ੍ਰੀਤ ਸਿੰਘ ਗੋਪੀ ਰਾੳੂਕੇ ਤੇ ਮੈਡਮ ਮਨਜੀਤ ਕੌਰ ਧਾਲੀਵਾਲ ਰਾੳੂਕੇ ਵਲੋ ਕੀਤੇ ਵਿਸੇਸ ੳੁੱਦਮ ਸਦਕਾ ਤੀਅਾ ਦਾ ਵਿਸਾਲ ਮੇਲਾ ਲਗਾੲਿਅਾ ਗਿਅਾ !ੲਿਸ ਮੇਲੇ ਵਿੱਚ ਬੱਚੀਅਾ ਨੂੰ ਅਸੀਰਵਾਦ ਦੇਣ ਲੲੀ ਹਲਕਾ ਮੋਗਾ ਦੇ ਵਿਧਾੲਿਕ ਡਾਕਟਰ ਹਰਜੋਤ ਕਮਲ ਤੇ ੳੁਨਾ ਦੀ ਧਰਮਪਤਨੀ ਡਾਕਟਰ ਰਾਜਿੰਦਰ ਕੋਰ ,ਸੀਨੀਅਰ ਕਾਗਰਸੀ ਅਾਗੂ ਦਵਿੰਦਰ ਸਿੰਘ ਰਣੀਅਾ ਤੋ ੲਿਲਾਵਾ ਜੱਗਬਾਣੀ ਪੰਜਾਬ ਕੇਸਰੀ ਦੇ ਜਿਲਾ ੲਿੰਚਾਰਜ ਗੋਪੀ ਰਾੳੂਕੇ ਨੇ ਵਿਸੇਸ ਤੋਰ ਤੇ ਸਿਰਕਤ ਕੀਤੀ !ਸਤ ਦਿਨ ਚੱਲੇ ਤੀਅਾ ਦੇ ਅਾਖਰੀ ਦਿਨ ਵਿਸਾਲ ਪ੍ਰੋਗ੍ਰਾਮ ਦਾ ਅਯੋਜਿਨ ਕੀਤਾ ਗਿਅਾ ੲਿਸ ਸਮਾਗੰਮ ਦਾ ਰਸਮੀ ੳੁਦਘਾਟਨ ਵੈਲਫੇਅਰ ਕਲੱਬ ਦੇ ਮੈਬਰਾ ਨੇ ਸਾਝੇ ਤੋਰ ਤੇ ਕੀਤਾ ਅੱਜ ਤੀਅਾ ਦੇ ਸਮਾਪਤੀ ਸਮਾਗੰਮ ਦਰਮਿਅਾਨ ਪਿੰਡ ਦੀਆਂ 400 ਔਰਤਾਂ ਨੇ ਪੰਜਾਬੀ ਸੱਭਿਆਚਾਰ ਦੀ ਤਰਜ਼ਮਾਨੀ ਕਰਦਾ ਲਿਬਾਸ ਪਹਿਨ ਕੇ ਪੰਜਾਬੀ ਦੇ ਅਮੀਰ ਸੱਭਿਆਚਾਰ ਦੀ ਝਲਕ ਪੇਸ਼ ਕਰਦਿਆਂ ਸੱਗੀ ਫੁੱਲ ਪਹਿਨ ਘੋੜੀਆਂ ,ਸਿੱਠਣੀ ਅਤੇ ਸੁਹਾਗ ਗਾਇਆ ਤੇ ਖੂੰਬ ਮਨੋਰਜਨ ਕੀਤਾ

Post Views: 56