Latest news

ਕੱਲ੍ਹ ਨੂੰ ਜਲੰਧਰ ਦੀ ਹਦੂਦ ਅੰਦਰ ਆਉਂਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਕਾਲਜ ‘ਚ ਛੁੱਟੀ

Government and Private School Colleges will remain close tomorrow.

ਪ੍ਰਬੰਧਕੀ ਕਾਰਨ ਨੂੰ ਮੁੱਖ ਰੱਖਦੇ ਹੋਏ ਕੱਲ੍ਹ ਨੂੰ ਜ਼ਿਲ੍ਹਾ ਜਲੰਧਰ ਦੀ ਹਦੂਦ ਅੰਦਰ ਆਉਂਦੇ ਸਾਰੇ ਸਰਕਾਰੀ ,ਅਰਧ ਸਰਕਾਰੀ ਅਤੇ ਪ੍ਰਾਈਵੇਟ ਸਕੂਲ -ਕਾਲਜ ਤੇ ਹੋਰ ਵਿੱਦਿਅਕ ਸੰਸਥਾਵਾਂ ‘ਚ ਛੁੱਟੀ ਦੇ ਡੀ ਸੀ ਜਲੰਧਰ ਵੱਲੋਂ ਇਹ ਆਦੇਸ਼ ਦਿਤੇ ਗਏ ਹਨ ।

Leave a Reply

Your email address will not be published. Required fields are marked *