Latest news

ਬਹਾਦਰੀ ਐਵਾਰਡ ਜਿੱਤਣ ਵਾਲੇ ਮੁਲਾਜ਼ਮ ਨੂੰ ਇੱਕ ਰੈਂਕ ਤਰੱਕੀ ਦੇਣ ਦੀ ਨੀਤੀ ਬਣਾਏਗੀ ਸਰਕਾਰ-ਕੈਪਟਨ

 

Govt-Capt A policy to give bravery award winning employee a rank promotion

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਤੋਂ ਕੋਈ ਵੀ ਪੁਲਿਸ ਮੁਲਾਜ਼ਮ/ਅਫ਼ਸਰ ਜਾਂ ਫੌਜ ਦਾ ਮੁਲਾਜ਼ਮ ਜੰਗ ਸਮੇਂ ਜਾਂ ਸ਼ਾਂਤੀ ਸਮੇਂ ਬਹਾਦਰੀ ਐਵਾਰਡ ਜਿੱਤਦਾ ਹੈ ਤਾਂ ਉਸ ਨੂੰ ਪੰਜਾਬ ਪੁਲਿਸ ‘ਚ ਭਰਤੀ ਹੋਣ ‘ਤੇ ਇੱਕ ਰੈਂਕ ਤਰੱਕੀ ਦੇਣ ਦੀ ਨੀਤੀ ਬਣਾਉਣ ਬਾਰੇ ਸੂਬਾ ਸਰਕਾਰ ਵਿਚਾਰ ਕਰ ਰਹੀ ਹੈ।

Leave a Reply

Your email address will not be published. Required fields are marked *