Latest news

ਮੋਦੀ ਦੀ ਕੈਬਨਿਟ ‘ਚ ਹਰਦੀਪ ਪੁਰੀ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ

Hardeep Puri sworn in as Minister of State in Modi’s Cabinet

ਨਵੀਂ ਦਿੱਲੀ,

ਨਰੇਂਦਰ ਮੋਦੀ ਦੀ ਕੈਬਨਿਟ ‘ਚ ਹਰਦੀਪ ਪੁਰੀ ਨੇ ਵੀ ਰਾਜ ਮੰਤਰੀ (ਅਜ਼ਾਦ ਚਾਰਜ) ਵਜੋਂ ਸਹੁੰ ਚੁੱਕੀ ਸੀ। ਤੁਹਾਨੂੰ ਦੱਸ ਦੇਈਏ ਕਿ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਹਰਦੀਪ ਸਿੰਘ ਪੁਰੀ ਨੇ ਅੱਜ ਕੇਂਦਰੀ ਰਾਜ ਮੰਤਰੀ (ਸੁਤੰਤਰ) ਸ਼ਹਿਰੀ ਹਵਾਬਾਜ਼ੀ ਦਾ ਚਾਰਜ ਸੰਭਾਲ ਲਿਆ ਹੈ। ਇਸ ਤੋਂ ਬਿਨਾਂ ਹਰਦੀਪ ਪੁਰੀ ਨੂੰ ਨਵੀਂ ਮੋਦੀ ਸਰਕਾਰ ‘ਚ ਸ਼ਹਿਰੀ ਹਵਾਬਾਜ਼ੀ ਤੋਂ ਬਿਨਾਂ ਹਾਊਸਿੰਗ ਤੇ ਅਰਬਨ ਮਾਮਲਿਆਂ ਬਾਰੇ ਮੰਤਰਾਲਾ ਦੀ ਵੀ ਜ਼ਿੰਮੇਵਾਰੀ ਦਿੱਤੀ ਗਈ ਹੈ

Subscribe us on Youtube


Jobs Listing

Required Marketing executive to sale Advertisement packages of reputed reputed media firms of Punjab.

Read More


Leave a Reply