ਇਹ ਖਬਰ ਜੌ ਦੇਖਣ ਜਾ ਰਹੇ ਹੌ ਦੇਖ ਕੇ ਤੁਹਾਡੇ ਹੌਸ਼ ਉੱਡ ਜਾਣਗੇ ਕਿ ਔਰਤ ਨੇ ਇਸ਼ਕ ਵਿੱਚ ਅੰਨੀ ਹੌ ਕਿ ਉਸ ਨੇ ਆਪਣੇ ਆਸ਼ਕ ਨਾਲ ਮਿਲ ਕੇ ਆਪਣੀ ਛੋਟੀ ਧੀ ਦਾ ਅਤੇ ਮਾ ਦਾ ਕਤਲ ਕਰ ਦਿੱਤਾ ਇਹ ਘਟਨਾ ਅੰਮ੍ਰਿਤਸਰ ਦੇ ਥਾਣਾ ਮੌਹਕਮ ਪੁਰਾ ਦੀ ਹੈ

ਇਸ਼ਕ ‘ਚ ਅੰਨੀ ਔਰਤ ਨੇ ਆਸ਼ਕ ਨਾਲ ਮਿਲ ਕੇ ਧੀ ‘ਤੇ ਮਾਂ ਦਾ ਕੀਤਾ ਕਤਲ
In Ishq, a blind woman kills mother with daughter in love