Latest news

ਭਾਰਤ ਨੇ ਆਸਟਰੇਲੀਆ ਨੂੰ ਵਿਸ਼ਵ ਕੱਪ ਚ ਹਰਾਇਆ

India beat Australia in World Cup

ਭਾਰਤ ਨੇ ਆਸਟਰੇਲੀਆ ਨੂੰ 36 ਦੌੜਾਂ ਨਾਲ ਹਰਾ ਕੇ ਇਸ ਵਿਸ਼ਵ ਕੱਪ ਵਿੱਚ ਆਪਣੀ ਦੂਜੀ ਜਿੱਤ ਦਰਜ ਕਰ ਲਈ ਹੈ।

ਭਾਰਤ ਵੱਲੋਂ ਦਿੱਤੇ ਗਏ 353 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਆਸਟਰੇਲੀਆ ਦੀ ਟੀਮ 316 ਦੌੜਾਂ ਹੀ ਬਣਾ ਸਕੀ।

ਭਾਰਤ ਵੱਲੋਂ ਜਸਪ੍ਰੀਤ ਭੁਮਰਾਹ ਤੇ ਭੁਵਨੇਵਸ਼ਰ ਕੁਮਾਰ ਨੇ 3-3 ਵਿਕਟ ਲਏ।

ਡੇਵਿਡ ਵਾਰਨਰ ਆਪਣੇ ਰੰਗ ਵਿੱਚ ਨਜ਼ਰ ਨਹੀਂ ਆਏ। ਉਹ 84 ਗੇਂਦਾਂ ਉੱਤੇ 56 ਦੌੜਾਂ ਬਣਾ ਕੇ ਆਊਟ ਹੋਏ। ਆਸਟਰੇਲੀਆ ਦੇ ਕਪਤਾਨ 35 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ ਹਨ। ਉਨ੍ਹਾਂ ਨੂੰ ਕੇਧਾਰ ਜਾਧਵ ਨੇ ਰਨ ਆਊਟ ਕੀਤਾ।

Leave a Reply

Your email address will not be published. Required fields are marked *