Latest news

ਚਾਹਲ T20 ‘ਚ ਭਾਰਤੀ ਗੇਂਦਬਾਜ਼ ਵੱਜੋਂ ਸਭ ਤੋਂ ਵੱਧ ਦੌੜਾਂ ਦੇਣ ਵਾਲੇ ਨੇ ਭਾਰਤੀ ਗੇਂਦਬਾਜ਼

Indian bowler in the Chahal T20, the highest run-getter in an Indian bowlers, has given the Indian bowlers the most

ਯੁਜਵਿੰਦਰ ਚਾਹਲ ਨੇ  ਇੰਗਲੈਂਡ ਵਿਰੁੱਧ ਆਪਣੇ ਨਿਰਧਾਰਤ ਓਵਰਾਂ ‘ਚ 88 ਦੌੜ ਦਿੱਤੀਆਂ। ਜਿਸ ਕਾਰਨ ਉਹ ਵਿਸ਼ਵ ਕੱਪ ਦੇ ਇੱਕ ਮੈਚ ‘ਚ ਭਾਰਤੀ ਗੇਂਦਬਾਜ਼ ਵੱਜੋਂ ਸਭ ਤੋਂ ਜ਼ਿਆਦਾ ਦੌੜਾਂ ਦੇਣ ਵਾਲੇ ਭਾਰਤੀ ਗੇਂਦਬਾਜ਼ ਬਣ ਗਏ ਹਨ। ਇਸ 28 ਸਾਲਾ ਖਿਡਾਰੀ ਨੇ ਆਪਣੇ 10 ਓਵਰਾਂ ‘ਚ 88 ਦੌੜਾਂ ਦਿੱਤੀਆਂ। ਇਸ ਤੋਂ ਪਹਿਲਾਂ ਇੱਕ ਭਾਰਤੀ ਵਜੋਂ ਸਭ ਤੋਂ ਜ਼ਿਆਦਾ ਦੌੜਾਂ ਦੇਣ ਦਾ ਰਿਕਾਰਡ ਸਾਬਕਾ ਤੇਜ਼ ਗੇਂਦਬਾਜ਼ ਜਵਾਗਲ ਸ਼੍ਰੀਨਾਥ ਦੇ ਨਾਂਅ ਸੀ, ਜਿਸ ਨੇ 2003 ਵਿੱਚ ਆਸਟ੍ਰੇਲੀਆ ਵਿਰੁੱਧ 87 ਦੌੜਾਂ ਦਿੱਤੀਆਂ ਸਨ। ਇਸ ਤੋਂ ਬਿਨਾਂ ਖਾਸ ਗੱਲ ਇਹ ਵੀ ਹੈ ਕਿ ਚਾਹਲ T20 ‘ਚ ਵੀ ਭਾਰਤੀ ਗੇਂਦਬਾਜ਼ ਵੱਜੋਂ ਸਭ ਤੋਂ ਵੱਧ ਦੌੜਾਂ (64) ਦੇਣ ਵਾਲੇ ਭਾਰਤੀ ਗੇਂਦਬਾਜ਼ ਹਨ।

Leave a Reply

Your email address will not be published. Required fields are marked *