Latest news

ਇੰਸਟਾਗ੍ਰਾਮ ਮਾਡਲ ਨੇ ਪੀੜਤਾਂ ਦੀ ਮਦਦ ਲਈ ਕਢਿਆ ਅਨੋਖਾ ਰਾਹ


ਆਸਟਰੇਲੀਆਈ ਜੰਗਲਾਂ ‘ਚ ਲੱਗੀ ਭਿਆਨਕ ਅੱਗ  ਹਾਦਸੇ ਵਿੱਚ 24 ਤੋਂ ਵੱਧ ਲੋਕ ਅਤੇ 500 ਮਿਲੀਅਨ ਤੋਂ ਵੱਧ ਜਾਨਵਰ ਪਹਿਲਾਂ ਹੀ ਆਪਣੀ ਜਾਨ ਗੁਆ ਚੁੱਕੇ ਹਨ. ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਬੈਲਜੀਅਮ ਨਾਲੋਂ ਦੁੱਗਣੇ ਤੋਂ ਵੀ ਵੱਧ ਹਿੱਸੇ ਸੜ ਗਏ ਹਨ। ਬਹੁਤ ਸਾਰੇ ਲੋਕ ਪੀੜਤਾਂ ਦੀ ਸਹਾਇਤਾ ਲਈ ਪੈਸੇ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਹੇ ਹਨ. ਅਜਿਹੀ ਹੀ ਇੱਕ ਐਲਏ (LA) ਵਿਚ ਰਹਿੰਦੀ ਕੈਲੇਨ ਨਾਂ ਦੀ ਕੁੜੀ ਜੋ ਕਿ ਇੱਕ ਇੰਸਟਾਗ੍ਰਾਮ ਮਾਡਲ ਵੀ ਹੈ ਨੇ ਆਸਟ੍ਰੇਲੀਆ ਵਿਚ ਵਾਪਰੇ ਹਾਦਸੇ ਦੇ ਪੀੜਤਾਂ ਲਈ ਪੈਸੇ ਇਕੱਠੇ ਕਰਨ ਲਈ ਆਪਣੀਆਂ ਨਗਨ ਤਸਵੀਰਾਂ ਵੇਚਣ ਦੀ ਪੇਸ਼ਕਸ਼ ਕੀਤੀ. ਵੇਖਦੇ ਹੀ ਵੇਖਦੇ ਉਸ ਦਾ ਇੰਬੋਕਸ (INBOX) ਉਸਦੀਆਂ ਨਗਨ ਤਸਵੀਰਾਂ ਖਰੀਦਣ ਦੇ ਇੱਛੁਕ ਲੋਕਾਂ ਲਈ ਭਰ ਗਿਆ ਜੋ ਹਾਦਸੇ ਦੇ ਪੀੜਤਾਂ ਲਈ ਪੈਸੇ ਦਾਨ ਕਰਨਾ ਚਾਹੁੰਦੇ ਸਨ.

ਹਾਲਾਂਕਿ ਇੰਸਟਾਗ੍ਰਾਮ ਨੇ ਨਗਨ ਤਸਵੀਰਾਂ ਅਪਲੋਡ ਕਰਨ ਤੇ ਉਸ ਦਾ ਅਕਾਊਂਟ ਬੰਦ ਕਰ ਦਿੱਤਾ. ਪਰ ਫੇਰ ਵੀ ਉਹ ਟਵਿੱਟਰ ਰਾਹੀਂ ਇਸ ਮੁਹਿੰਮ ਨੂੰ ਅੱਗੇ ਵਧ ਰਹੀ ਹੈ. ਤੁਸੀਂ ਜਾਣਕੇ ਹੈਰਾਨ ਰਹਿ ਜਾਵੋਗੇ, ਕੈਲੇਨ ਨੇ ਇਸ ਕਾਰਜ ਤੋਂ $500,000 ਤੋਂ ਵੱਧ ਇਕੱਠੇ ਕਰ ਲਏ ਹਨ ਜੋ ਕਿ ਉਹ ਹਾਦਸੇ ਦੇ ਪੀੜਤਾਂ ਅਤੇ ਜਾਨਵਰਾਂ ਦੀ ਮਦਦ ਅਤੇ ਜੰਗਲਾਂ ਦੀ ਉਸਾਰੀ ਲਈ ਦਾਨ ਕਰੇਗੀ.

THE NAKED PHILANTHROPIST@lilearthangelk

happy girl 👼🏼 I’m in Anguilla but next week I’ll be in Austria!!! I am so excited

View image on Twitter

Leave a Reply

Your email address will not be published. Required fields are marked *