Latest news

ਕਿਸੇ ਵੀ ਸਿਆਸੀ ਪਾਰਟੀ ਦਾ ਪਿੰਡ ਚ ਵੋਟ ਮੰਗਣ ਆਉਣਾ ਸਖ਼ਤ ਮਨ੍ਹਾ

It is strongly forbidden to ask any political party to vote in the village

ਕਿਸੇ ਵੀ ਸਿਆਸੀ ਪਾਰਟੀ ਦਾ ਪਿੰਡ ਚਾਮਲ ਵਿੱਚ ਵੋਟ ਮੰਗਣ ਲਈ ਆਉਣਾ ਸਖ਼ਤ ਮਨ੍ਹਾ ਹੈ।”

ਇਹ ਪੋਸਟਰ ਸਿਰਸਾ ਅਧੀਨ ਪੈਂਦੇ ਪਿੰਡ ਪੁਰਾਣੀ ਚਾਮਲ ਵਿੱਚ ਲਗਿਆ ਹੋਇਆ ਹੈ ਜੋ ਕਿ ਪਿੰਡਵਾਸੀਆਂ ਦੀ ਨਾਰਾਜ਼ਗੀ ਜਤਾਉਂਦਾ ਹੈ।

ਇਸ ਦੇ ਨਾਲ ਹੀ ਕੁਝ ਨੌਜਵਾਨ ਪਹਿਰਾ ਲਾ ਕੇ ਬੈਠ ਗਏ ਹਨ। ਪਿੰਡ ਵਾਸੀਆਂ ਨੇ ਇਸ ਵਾਰੀ ਵੋਟ ਨਾ ਪਾਉਣ ਦਾ ਸਮੂਹਿਕ ਫੈਸਲਾ ਲਿਆ ਹੈ।

Subscribe us on Youtube


Leave a Reply