Latest news

ਖਾਲਸਾ ਸਾਜਨਾ ਦਿਵਸ ਤੇ ਮੋਦੀ ਵੱਲੋ ਵਧਾੲੀ ਨਾ ਦੇਣਾ ਮੰਦਭਾਗਾ-ਸਿੱਖ ਤਾਲਮੇਲ ਕਮੇਟੀ

It is unfortunate not to promote Mr Modi on the creation of Khalsa – Sikh Coordination Committee

 ਸਾਰੇ ਸੰਸਾਰ ਵਿਚ ਜਿੱਥੇ ਜਿੱਥੇ ਸਿੱਖ ਭਾੲੀਚਾਰਾ ਵਸਦਾ ਹੈ ਖਾਲਸਾ ਸਾਜ਼ਨਾ ਦਿਵਸ ਵੱਡੇ ਪੱਧਰ ਤੇ ਮਨਾੲਿਅਾ ਜਾ ਰਿਹਾ ੲਿਥੋਂ ਤੱਕ ਕਨੇਡਾ ਦੇ ਪ੍ਧਾਨ ਮੰਤਰੀ ਨੇ ਖਾਲਸਾ ਸਾਜਨਾ ਦਿਵਸ ਤੇ 1699 ਦੀ ਵਿਸਾਖੀ ਨੂੰ ਜਦੋਂ ਸਾਹਿਬ ਸ਼ੀ੍ ਗੁਰੂ ਗੋਬਿੰਦ ਸਿੰਘ ਜੀ  ਖਾਲਸੇ ਦੀ ਸਿਰਜਨਾ ਕੀਤੀ ਸੀ ਸਾਰਾ ੲਿਤਹਾਸ ਸੁਣਾ ਕੇ ਸਿੱਖ ਕੋਮ ਨੂੰ ਵਧਾੲੀ ਦਿੱਤੀ ਹੈ ਪਰ ਛੋਟੀ -੨ ਗੱਲ ਤੇ ਟਵੀਟ ਕਰਨ ਵਾਲੇ ਨਰਿੰਦਰ ਮੋਦੀ ਨੂੰ ਖਾਲਸਾ ਸਾਜਨਾ ਦਿਵਸ ਯਾਦ ਹੀ ਨਹੀ ਅਤੇ ਨਾ ਹੀ ਮੋਦੀ ਨੇ ਸਿੱਖ ਕੋਮ ਨੂੰ ਵਧਾੲੀ ਦਿੱਤੀ ੲਿਸ ਤੋ ੳੁਸਦੀ ਸਿੱਖ ਵਿਰੋਧੀ ਸੋਚ ਦਾ ਪਤਾ ਲਗਦਾ ਹੈ ਸਿੱਖ ਤਾਲਮੇਲ ਕਮੇਟੀ ਦੇ ਅਾਗੂ ਤਜਿੰਦਰ ਸਿੰਘ ਪ੍ਦੇਸੀ ਹਰਪੀ੍ਤ ਸਿੰਘ ਨੀਟੂ ਹਰਪਾਲ ਸਿੰਘ ਚੱਢਾ ਸਤਪਾਲ ਸਿੰਘ ਸਿਦਕੀ ਨੇ ੲਿਕ ਸਾਂਝੇ ਬਿਅਾਨ ਰਾਹੀ ਕਿਹਾ ਹੈ ਕਿ ੲਿਸ ਤੋ ਭਾਰਤੀ ਜਨਤਾ ਪਾਰਟੀ ਦੀ ਸਿੱਖਾਂ ਪ੍ਤਿ ਸੋਚ ਦਾ ਪਤਾ ਲਗਦਾ ਹੈ ੳੁਕਤ ਅਾਗੂਅਾਂ ਨੇ ਸਿੱਖ ਕੋਮ ਨੂੰ ਬੇਨਤੀ ਕੀਤੀ ਪੰਥ ਵਿਰੋਧੀ ਨੂੰ ਪਛਾਣਿਅਾ ਜਾਵੇ ਅਤੇ ਕੋਮੀ ਮਸਲਿਅਾਂ ਤੇ ੲਿਕੱਠੇ ਹੋ ਕੇ ਚੱਲਿਅਾ ਜਾਵੇ ੲਿਸ ਮੋਕੇ ਤੇ ਹਰਪੀ੍ਤ ਸਿੰਘ ਰੋਬਿਨ ਗੁਰਜੀਤ ਸਿੰਘ ਸਤਨਾਮੀਅਾ ਪ੍ਭਜੋਤ ਸਿੰਘ ਅਮਨਦੀਪ ਸਿੰਘ ਬੱਗਾ ਅਰਵਿੰਦਰ ਪਾਲ ਸਿੰਘ ਬਬਲੂ ਜਤਿੰਦਰ ਪਾਲ ਸਿੰਘ ਮਝੈਲ ਬਲਦੇਵ ਸਿੰਘ ਵਿਕੀ ਖਾਲਸਾ ਜਤਿੰਦਰ ਸਿੰਘ ਕੋਹਲੀ ਬੀਬੀ ਬਲਦੀਪ ਕੋਰ ਖਾਲਸਾ ਅਾਦਿ ਹਾਜ਼ਰ ਸਨ

Leave a Reply

Your email address will not be published. Required fields are marked *