Latest news

ਆਦਮਪੁਰ ਏਅਰਪੋਰਟ ਦਾ ਨਾਂ ਬਦਲ ਕੇ ਰਖਿਆ ਜਲੰਧਰ ਏਅਰਪੋਰਟ


Jalandhar Airport renamed Adampur Airport

ਆਦਮਪੁਰ ਏਅਰਪੋਰਟ ਦੀ ਸ਼ੁਰੂਆਤ ਕੇਂਦਰ ਸਰਕਾਰ ਵੱਲੋਂ ਏਅਰਫੋਰਸ ਦੇ ਰਨਵੇ ਦੀ ਵਰਤੋਂ ਕਰਦਿਆਂ ਕੀਤੀ ਗਈ ਸੀ । ਇਸ ਬਾਰੇ ਜਾਣਕਾਰੀ ਦਿੰਦਿਆਂ ਦੋਆਬਾ ਏਅਰਪੋਰਟ ਵੈਲਫੇਅਰ ਐਸੋਸੀਏਸ਼ਨ ਦੇ ਸਕੱਤਰ ਅਸ਼ਵਨੀ ਕੁਮਾਰ ਵਿਕਟਰ ਨੇ ਦੱਸਿਆ ਕਿ ਇਹ ਬੁਕਿੰਗ ਹੁਣ ਜਲੰਧਰ ਦੇ ਨਾਮ ‘ਤੇ ਕੀਤੀ ਜਾਵੇਗੀ । ਜਿਸ ਨਾਲ ਯਾਤਰੀਆਂ ਨੂੰ ਆਰਾਮ ਮਿਲੇਗਾ ।

 

ਦੱਸ ਦੇਈਏ ਕਿ ਪੰਜਾਬ ਦੇ ਜਲੰਧਰ ਸ਼ਹਿਰ ਦਾ ਨਾਂ ਹਵਾਬਾਜ਼ੀ ਖੇਤਰ ਨਾਲ ਸਬੰਧਤ ਇੰਟਰਨੈਸ਼ਨਲ ਮੈਪ ‘ਤੇ ਆ ਗਿਆ. ਜਿਸ ਕਾਰਨ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਵੱਲੋਂ ਆਦਮਪੁਰ ਏਅਰਪੋਰਟ ਦਾ ਨਾਂ ਬਦਲ ਕੇ ਜਲੰਧਰ ਏਅਰਪੋਰਟ ਰੱਖ ਦਿੱਤਾ ਗਿਆ ਹੈ ।

Leave a Reply

Your email address will not be published. Required fields are marked *