पंजाब के जालंधर में भी 73 वा आज़ादी दिवस बड़ी धूमधाम से मनाया गया । इस मौके जालंधर के गुरु गोबिंद सिंह स्टेडियम में पंजाब के मुख्यमंत्री कैप्टन अमरिंदर सिंह ने राष्ट्रीय ध्वज lahraya ओर परेड की सलामी लेकर कार्यक्रम में हिस्सा लिया ।ਇਸ ਮੌਕੇ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਗਏ ਇਸ ਮੌਕੇ ਸ਼ੁੱਭ ਦਿਹਾੜੇ ਤੇ ਹੈਰਾਨੀ ਦੀ ਗੱਲ ਉਸ ਸਮੇਂ ਦੇਖਨ ਨੁੰ ਮਿਲੀ ਜਦ ਸ਼ਹਿਰ ਵਿੱਚ ਇੱਕ ਪਾਸੇ ਤਾਂ ਮੁੱਖ ਮੰਤਰੀ ਵੱਲੋਂ ਤਿਰੰਗਾ ਲਹਿਰਾਇਆ ਜਾ ਰਿਹਾ ਸੀ ਅਤੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਜਾ ਰਿਹਾ ਸੀ ਪਰ ਸ਼ਹਿਰ ਦੇ ਦੂਸਰੇ ਪਾਸੇ ਨਕੋਦਰ ਚੌਕ ਨੇੜੇ ਵੱਖ ਵੱਖ ਸਿੱਖ ਜਥੇਬੰਦੀਆਂ ਅਤੇ ਬਹੁਜਨ ਸਮਾਜ ਪਾਰਟੀ ਦੇ ਲੋਕਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਦੇ ਸਬੰਧ ਚ ਕਾਲੇ ਝੰਡੇ ਲੈ ਕੇ ਪੰਦਰਾਂ ਅਗਸਤ ਦਿਹਾੜੇ ਦਾ ਵਿਰੋਧ ਕੀਤਾ ਗਿਆ

Jalandhar Chief Minister hoists National Flag, Sikh organizations celebrate Black Day

Post Views: 15