Latest news

ਜਲੰਧਰ ਦੀਆਂ ਸੰਗਤਾਂ 27 July ਦੇ ਸ਼ਾਸ਼ਤਰ ਮਾਰਚ ਲਈ ਹੋਈਆਂ ਪੱਬਾਂ ਭਾਰ

Jalandhar Sangatan July 27 for the Teacher’s March
27 *ਜੁਲਾੲੀ ਦੇ ਸ਼ਸਤਰ ਮਾਰਚ ਦੇ ਸਬੰਧ ਵਿੱਚ ਗੁਰੂ ਘਰਾਂ ਨਾਲ ਸੰਪਰਕ ਅਭਿਅਾਨ ਜਾਰੀ*
27 ਜੁਲਾੲੀ ਨੂੰ ਅਲੋਕਿਕ ਸ਼ਸਤਰ ਮਾਰਚ ਦੇ ਸਬੰਧ ਵਿਚ ਗੁਰੂ ਘਰਾਂ ਨਾਲ ਸੰਪਰਕ ਅਭਿਅਾਨ ਜੋਰਾਂ ਸ਼ੋਰਾਂ ਨਾਲ ਜਾਰੀ ਹੈ ਜਿਸ ਵਿਚ ਸ਼ਸਤਰ ਮਾਰਚ ਪ੍ਬੰਧਕ ਕਮੇਟੀ ਦੇ ਸਮੂਹ ਮੈਂਬਰ ਵੱਖ ਵੱਖ ਗੁਰੂ ਘਰਾਂ ਵਿਚ ਜਾ ਕੇ ਸੰਗਤਾਂ ਨੂੰ ਸ਼ਸਤਰ ਮਾਰਚ ਵਿਚ ਸ਼ਾਮਿਲ ਹੋਣ ਲੲੀ ਪੇ੍ਰਿਤ ਕਰ ਰਹੇ ਹਨ ੲਿਸ ਸਬੰਧ ਵਿੱਚ ੲਿਕ ਜਰੂਰੀ ੲਿਕਤਰਤਾ ਗੁਰਦੂਅਾਰਾ ਸਿੰਘ ਸਭਾ ਕਾਲੀਅਾਂ ਫਾਰਮ ਵਿੱਖੇ ਹੋੲੀ ਜਿਸ ਵਿਚ ਪ੍ਬੰਧਕਾਂ ਨੇ ਵੱਡੀ ਗਿਣਤੀ ਵਿੱਚ ਸ਼ਸਤਰ ਮਾਰਚ ਵਿਚ ਸ਼ਾਮਲ ਜੋਣ ਦਾ ਯਕੀਨ ਦਵਾੲਿਅਾ  ਦਿਵਾੲਿਅਾ ਅਤੇ ਸ਼ਸਤਰ ਮਾਰਚ ਦੇ ਸ਼ੁਰੂਅਾਤ ਵਿਚ ਗੁਰੂ ਕਾ ਲੰਗਰ ਲਾੳੁਣ ਦਾ ਫੈਸਲਾ ਕੀਤਾ ਗਿਅਾ ਸ਼ਸਤਰ ਮਾਰਚ ਦੇ ਪ੍ਚਾਰ ਲੲੀ ਵੱਖ ਵੱਖ ਫਲੈਕਸ ਬੋਰਡ ਲਵਾੳੁਣ ਦਾ ਯਕੀਨ ਦਿਵਾੲਿਅਾ ੲਿਸ ਮੋਕੇ ਤੇ ਗੁਰੂ ਘਰ ਦੇ ਮੁੱਖ ਸੇਵਾਦਾਰ ਸ ਦਰਸ਼ਨ ਸਿੰਘ ਜਸਪਾਲ ਸਿੰਘ ਪਰਵੀਨ ਕੁਮਾਰ ਗੁਰਦੀਪ ਸਿੰਘ ਲੱਕੀ ਬਲਬੀਰ ਸਿੰਘ ਤਰਨਜੀਤ ਸਿੰਘ ਸੁਖਦੇਵ ਸਿੰਘ ਜੋਹਲ ਬਲਦੇਵ ਸਿੰਘ ਚਰਨਜੀਤ ਸਿੰਘ ੳੁਂਕਾਰ ਸਿੰਘ ਸਤਨਾਮ ਸਿੰਘ ਬਿਧੀ ਸਿੰਘ ਸ਼ਸਤਰ ਮਾਰਚ ਕਮੇਟੀ ਦੇ ਤਜਿੰਦਰ ਸਿੰਘ ਪ੍ਦੇਸੀ ਹਰਪੀ੍ਤ ਸਿੰਘ ਨੀਟੂ ਹਰਪਾਲ ਸਿੰਘ ਚੱਢਾ ਜਤਿੰਦਰ ਪਾਲ ਸਿੰਘ ਮਝੈਲ ਪ੍ਭਜੋਤ ਸਿੰਘ ਗੁਰਜੀਤ ਸਿੰਘ ਸਤਨਾਮੀਅਾ ਅਤੇ ਬਲਦੇਵ ਸਿੰਘ ਮਿੱਠੂ ਬਸਤੀ ਹਾਜ਼ਰ ਸਨ

Leave a Reply

Your email address will not be published. Required fields are marked *