Latest news

ਕਪੂਰਥਲੇ ਜ਼ਿਲ੍ਹੇ ਵਿੱਦਿਅਕ ਅਦਾਰੇ ਅਗਲੇ ਦੋ ਦਿਨ ਰਹਿਣਗੇ ਬੰਦ

Kapurthala district educational institutions will remain closed for two days

ਦਰਿਆਈ ਹੜ੍ਹਾਂ ਨੂੰ ਮੁੱਖ ਰੱਖਦੇ ਹੋਏ  ਕਪੂਰਥਲੇ ਜ਼ਿਲ੍ਹੇ ਦੇ ਡੀ ਸੀ ਨੇ ਸੁਲਤਾਨਪੁਰ ਲੋਧੀ ਸਬ- ਡਿਵੀਜ਼ਨ ਦੀ ਹਦੂਦ ਵਿਚ ਪੈਂਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ -ਕਾਲਜ ਅਤੇ ਹੋਰ ਵਿੱਦਿਅਕ ਅਦਾਰੇ  ਅਗਲੇ ਦੋ ਦਿਨ ਭਾਵ 21 ਅਤੇ 22 ਅਗਸਤ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਹਨ .

Leave a Reply

Your email address will not be published. Required fields are marked *