Latest news

Google Play Store ਵੱਲੋਂ ਨਵਾਂ ਅਵਤਾਰ ਲਾਂਚ

Launch the new avatar through the Google Play Store 

ਗੂਗਲ ਸਮੇਂ-ਸਮੇਂ ‘ਤੇ ਯੂਜ਼ਰਸ ਲਈ ਕੁੱਝ ਖਾਸ ਲੈਕੇ ਆਉਂਦਾ ਰਹਿੰਦਾ ਹੈ , ਇਸ ਵਾਰ ਗੂਗਲ ਦਾ ਨਵਾਂ ਅਵਤਾਰ ਲਾਂਚ ਕਰ ਦਿੱਤਾ ਗਿਆ ਹੈ। ਕੰਪਨੀ ਵੱਲੋਂ ਗੂਗਲ ਸਟੋਰ ਦਾ ਡਿਜ਼ਾਇਨ ਬਦਲਣ ਦੇ ਨਾਲ-ਨਾਲ ਇਸ ਨੂੰ ਹੋਰ ਬਿਹਤਰ ਬਣਾ ਦਿੱਤਾ ਗਿਆ ਹੈ ਅਤੇ ਇਸ ਨੂੰ ਇਸਤਮਾਲ ਕਰਨਾ ਹੋਰ ਵੀ ਆਸਾਨ ਹੋ ਗਿਆ ਹੈ।

Google Play Store

ਖਾਸ ਤੋਰ ‘ਤੇ ਦੱਸ ਦੇਈਏ ਕਿ ਗੂਗਲ ਵੱਲੋਂ ਜਲਦ ਹੀ ਨਵਾਂ ਆਪ੍ਰੇਟਿੰਗ ਸਿਸਟਮ ਐਂਡਰਾਇਡ Q ਵੀ ਲਾਂਚ ਕੀਤਾ ਜਾਵੇਗਾ । ਮਟੀਰੀਅਲ ਡਿਜ਼ਾਈਨ ‘ਤੇ ਆਧਾਰਿਤ ਨੂੰ ਕੰਪਨੀ ਹੌਲੀ-ਹੌਲੀ ਸਾਰੇ ਪਲੈਟਫਾਰਮ ‘ਤੇ ਲਾਗੂ ਕਰ ਰਹੀ ਹੈ ਅਤੇ ਜਲਦ ਹੀ ਈਮੇਲ ਸਰਵਿਸ ‘ਤੇ ਵੀ ਇਹ ਨਵਾਂ ਡਿਜ਼ਾਇਨ ਨਜਰ ਆਵੇਗਾ ।

ਇਸ ਖਾਸ ਡਿਜ਼ਾਈਨ ‘ਚ ਮੁੱਖ ਬਦਲਾਅ ‘ਨੈਵੀਗੇਸ਼ਨ ਟੈਬ’ ਹੈ ਜਿਸ ਨੂੰ ਵੱਡਾ ਆਕਾਰ ਦੇਕੇ ਟੈਬਜ਼ ਨੂੰ ਸਭ ਤੋਂ ਥੱਲੇ ਕਰ ਦਿੱਤਾ ਹੈ। 


Leave a Reply

Your email address will not be published. Required fields are marked *