Latest news

ਪੂਲ ‘ਚ ਇੰਝ ਮਸਤੀ ਕਰਦੇ ਹੋਈ ਆਈ ਨਜ਼ਰ ਨੁਸਰਤ


ਨੁਸਰਤ ਆਪਣੇ ਬਿਜੀ ਸ਼ਡਿਊਲ ਤੋਂ ਸਮਾਂ ਕੱਢ ਕੇ ਮਾਲਦੀਵ ਵਿੱਚ ਹਾਲੀਡੇਅ ਇੰਨਜੁਆਏ ਕਰ ਰਹੀ ਹੈ।

ਨੁਸਰਤ ਨੇ ਮਾਲਦੀਵ ਵੈਕੇਸ਼ਨ ਤੋਂ ਬਿਕਨੀ ਵਿੱਚ ਆਪਣੀ ਬੋਲਡ ਤਸਵੀਰਾਂ ਸੋਸ਼ਲ ਮੀਡੀਆ ਤੇ ਪੋਸਟ ਕੀਤੀਆਂ ਹਨ।

ਵੈਕੇਸ਼ਨ ਦੀਆਂ ਤਸਵੀਰਾਂ ਵਿੱਚ ਨੁਸਰਤ ਪੂਲ ਵਿੱਚ ਫਲੋਟਿੰਗ ਬ੍ਰੇਕਫਾਸਟ ਇੰਨਜੁਆਏ ਕਰਦੇ ਹੋਏ ਦਿਖਾਈ ਦੇ ਰਹੀ ਹੈ।

ਕਲਰਫੁਲ ਬਿਕਨੀ ਅਤੇ ਬਲੈਕ ਸਰਗਲਾਸੇਸ ਵਿੱਚ ਨੁਸਰਤ ਕਾਫੀ ਬੋਲਡ ਅਤੇ ਚਾਰਮਿੰਗ ਲੱਗ ਰਹੀ ਹੈ। ਨੁਸਰਤ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ ‘ਫਲੋਟਿੰਗ ਬ੍ਰੇਕਫਾਸਟ’।

ਨੁਸਰਤ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੀ ਮਿਹਨਤ ਦੇ ਦਮ ਤੇ ਇੰਡਸਟਰੀ ਵਿੱਚ ਆਪਣੀ ਖਾਸ ਪਹਿਚਾਣ ਬਣਾਈ ਹੈ। ਨੁਸਰਤ ਬਾਲੀਵੁਡ ਦੀ ਮੋਸਟ ਗਾਰਜਿਅਸ ਅਤੇ ਟੈਲੇਂਟਿਡ ਅਦਾਕਾਰਾ ਮੰਨੀ ਜਾਂਦੀ ਹੈ।

ਫਲਾਪ ਫਿਲਮਾਂ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਨੁਸਰਤ ਨੂੰ ਫਿਲਮ ਪਿਆਰ ਕਾ ਪੰਚਨਾਮਾ ਤੋਂ ਪਹਿਚਾਣ ਮਿਲੀ।

ਇਸ ਤੋਂ ਬਾਅਦ ਉਨ੍ਹਾਂ ਨੇ ਇਸ ਫਿਲਮ ਦੇ ਸੀਕੁਅਲ ਅਤੇ ਸੋਨੂ ਕੇ ਟੀਟੂ ਕੀ ਸਵੀਟੀ ਵਿੱਚ ਕੰਮ ਕੀਤਾ। ਨੁਸਰਤ ਦੀ ਇਹ ਸਾਰੀਆਂ ਫਿਲਮਾਂ ਬਾਕਸ ਆਫਿਸ ਤੇ ਹਿੱਟ ਸਾਬਿਤ ਹੋਈਆਂ ਅਤੇ ਉਨ੍ਹਾਂ ਨੂੰ ਇੰਡਸਟਰੀ ਵਿੱਚ ਖਾਸ ਪਹਿਚਾਣ ਮਿਲੀ।

ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਨੁਸਰਤ ਆਯੁਸ਼ਮਾਨ ਖੁਰਾਣਾ ਨਾਲ ਡ੍ਰੀਮ ਗਰਲ ਵਿੱਚ ਦਿਖਾਈ ਦਿੱਤੀ ਸੀ। ਨੁਸਰਤ ਦੀ ਇਹ ਫਿਲਮ ਬਾਕਸ ਆਫਿਸ ਤੇ ਹਿੱਟ ਸਾਬਿਤ ਹੋਈ।

ਦੱਸ ਦੇਈਏ ਕਿ ਕਿਸ ਕਿਸ ਕੋ ਪਿਆਰ ਕਰੂੰ ਅਤੇ ਲਵ ਸੈਕਸ ਔਰ ਧੌਖਾ ਦੇ ਫਲਾਪ ਹੋਣ ਤੋਂ ਬਾਅਦ ਨੁਸਰਤ ਨੂੰ ਪਹਿਲਾ ਜਬਰਦਸਤ ਬ੍ਰੇਕ ਪਿਆਰ ਕਾ ਪੰਚਨਾਮਾ ਤੋਂ ਮਿਲਿਆ।

ਉਨ੍ਹਾਂ ਨੂੰ ਪਿਆਰ ਕਾ ਪੰਚਨਾਮਾ-2 ਵਿੱਚ ਵੀ ਦੇਖਿਆ ਗਿਆ।ਇਸ ਤੋਂ ਬਾਅਦ ਨੁਸਰਤ ਨੇ ਸਾਲ 2018 ਦੀ ਸੋਨੂ ਕੀ ਟੀਟੂ ਕੀ ਸਵੀਟੀ ਤੋਂ ਪਹਿਚਾਣ ਹਾਸਿਲ ਕੀਤੀ ਸੀ ਜਿਸ ਵਿੱਚ ਉਨ੍ਹਾਂ ਦੇ ਓਪੋਜਿਟ ਕਾਰਤਿਕ ਆਰਿਅਨ ਅਤੇ ਸੰਨੀ ਸਿੰਘ ਸਨ

Leave a Reply

Your email address will not be published. Required fields are marked *