Latest news

ਬੋਰਵੈੱਲ ‘ਚ ਡਿੱਗਿਆ 2 ਸਾਲਾ ਮਾਸੂਮ ਫਤਿਹਵੀਰ ਦੁਨੀਆ ‘ਚ ਨਹੀਂ ਰਿਹਾ

Maleo Fatehviar, a 2-year-old boy who fell into Borwale, did not live in the world

ਸੁਨਾਮ

ਨੇੜਲੇ ਪਿੰਡ ਭਗਵਾਨਪੁਰਾ ਵਿਖੇ ਬੀਤੇ ਵੀਰਵਾਰ ਦੀ ਸ਼ਾਮ ਨੂੰ ਬੋਰਵੈੱਲ ‘ਚ ਡਿੱਗਿਆ 2 ਸਾਲਾ ਮਾਸੂਮ ਫਤਿਹਵੀਰ ਇਸ ਦੁਨੀਆ ‘ਚ ਨਹੀਂ ਰਿਹਾ। ਅੱਜ ਸਵੇਰੇ ਕਰੀਬ 5.12 ਵਜੇ ਉਸ ਨੂੰ ਬੋਰਵੈੱਲ ‘ਚੋਂ ਬਾਹਰ ਕੱਢਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਫਤਿਹ ਨੂੰ ਰੱਸੀਆਂ ਅਤੇ ਕੁੰਢੀਆਂ ਦੀ ਮਦਦ ਨਾਲ ਉਸੇ ਪਾਈਪ ਰਾਹੀਂ ਖਿੱਚ ਕੇ ਬਾਹਰ ਕੱਢਿਆ ਗਿਆ ਹੈ, ਜਿਸ ਰਾਹੀਂ ਉਹ ਬੋਰ ‘ਚ ਡਿੱਗਾ ਸੀ। ਇਸ ਮਗਰੋਂ ਉਸ ਨੂੰ ਪੀ. ਜੀ. ਆਈ. ਲਿਆਂਦਾ ਗਿਆ, ਜਿੱਥੇ ਕਿ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

Leave a Reply

Your email address will not be published. Required fields are marked *