Latest news

Mcdonald’s ਹੁਣ ਹਲਾਲ ਅਤੇ ਝਟਕਾ ਦੇ ਮਾਮਲੇ ‘ਚ ਫਸਦਾ ਨਜ਼ਰ ਆ ਰਿਹਾ

Mcdonald’s is now seen as a case of hustle and bustle

ਹੁਣ ਤੁਹਾਡਾ ਪਸੰਦੀਦਾ Mcdonald’s ਹੁਣ ਹਲਾਲ ਅਤੇ ਝਟਕਾ ਦੇ ਮਾਮਲੇ ‘ਚ ਫਸਦਾ ਨਜ਼ਰ ਆ ਰਿਹਾ ਹੈ। ਟਵਿੱਟਰ ‘ਤੇ ਅਜੇ ਕਲ ਇਕ hashtag ਬਹੁਤ ਬਹੁਤ ਟਰੈਂਡ ਕਰ ਰਿਹਾ ਹੈ ਜਿਸ ‘ਚ McDonald’s India ਨੂੰ ਬਾਈਕਾਟ ਕਰਨ ਦੀ ਗੱਲ ਕਹੀ ਗਈ ਹੈ ।

Boycott McDonalds

ਦਰਅਸਲ ਕਾਫੀ ਦੇਰ ਤੋਂ ਹਲਾਲ ਅਤੇ ਝਟਕਾ ਮੀਟ ‘ਤੇ ਬਹਿਸ ਚਲ ਰਹੀ ਹੈ ਜਿੱਥੇ ਇੱਕ ਨੌਜਵਾਨ ਵੱਲੋਂ McDonald’s India ਤੋਂ ਇੱਕ ਸਵਾਲ ਪੁੱਛਿਆ ਗਿਆ ਕਿ ਉਸਕੋਲ ਹਲਾਲ ਸਰਟੀਫਿਕੇਟ ਹੈ ਜਾਂ ਨਹੀਂ ਜਿਸ ਤੋਂ ਬਾਅਦ McDonald’s India ਵਲੋਂ ਜਵਾਬ ‘ਚ ਕਿਹਾ ਗਿਆ ਕਿ ਉਹਨਾਂ ਵਲੋਂ ਵੇਚਿਆ ਗਿਆ ਮੀਟ ਉੱਚ ਗੁਣਵੱਤਾ ਵਾਲਾ ਹੈ ਅਤੇ ਅਤੇ ਉਹਨਾਂ ਕੋਲ ਹਲਾਲ ਸਰਟੀਫਿਕੇਟ ਹੈ ।

Thank you for taking the time to contact McDonald’s India. We truly appreciate this opportunity to respond to your comments.
The meat that we use, across our restaurants, is of the highest quality and is sourced from government-approved suppliers who are HACCP certified. (1/2)

 

Subscribe us on Youtube


Leave a Reply

Your email address will not be published. Required fields are marked *