Latest news

ਹੁਣ ਖੁੱਲ ਕੇ ਕਰੋ ਪਿਆਰ, ਰੋਕਣ ਵਾਲੇ ਨੂੰ ਫਾਂਸੀ ਜਾਂ ਉਮਰ ਕੈਦ !

Now forget about love, hanger or life imprisonment 

ਵਿਧਾਨ ਸਭਾ ਵਿੱਚ ਆਨਰ ਕਿਲਿੰਗ ਨੂੰ ਰੋਕਣ ਲਈ ਬਿੱਲ ਪਾਸ ਹੋ ਗਿਆ ਹੈ। ਰਾਜਸਥਾਨ ਇਸ ਕਾਨੂੰਨ ਨੂੰ ਲਾਗੂ ਕਰਨ ਵਾਲਾ ਦੇਸ਼ ਦਾ ਪਹਿਲਾ ਰਾਜ ਬਣ ਗਿਆ ਹੈ। ਜਿਵੇਂ ਹੀ ਕਾਨੂੰਨ ਬਣਿਆ ਰਾਜਸਥਾਨ ਪੁਲਿਸ ਨੇ ਟਵਿੱਟਰ ‘ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ਵਿਚ ਬਾਲੀਵੁੱਡ ਦੀ ਸੁਪਰਹਿੱਟ ਫਿਲਮ ਮੁਗਲ-ਏ-ਆਜ਼ਮ ਦਾ ਸਹਾਰਾ ਲਿਆ ਗਿਆ।

ਹੁਣ ਜੇ ਕਿਸੇ ਪ੍ਰੇਮੀ ਜੋੜੇ ਨੂੰ ਸਰੀਰਕ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਤਾਂ ਰਾਜਸਥਾਨ ਸਰਕਾਰ ਦੀ ਆਨਰ ਕਿਲਿੰਗ 2019 ਦੇ ਮੁਤਾਬਿਕ ਉਮਰ ਕੈਦ ਤੋਂ ਮੌਤ ਦੀ ਸਜ਼ਾ ਅਤੇ 5 ਲੱਖ ਰੁਪਏ ਤਕ ਦਾ ਜ਼ੁਰਮਾਨਾ ਹੋ ਸਕਦਾ ਹੈ।

Rajasthan Police

@PoliceRajasthan

सावधान!🚨~मुग़ल-ए-आज़म का जमाना गया!

आपने यदि किसी प्रेमी युगल को शारीरिक आघात पहुँचाने की कोशिश की, तो राजस्थान सरकार के Bill 2019 के अनुसार आपको आजीवन कैद से मृत्यु दंड⚰ तक की सजा और ₹5 लाख तक का जुर्माना हो सकता है।

~क्योंकि प्यार करना कोई गुनाह नहीं। ♥

View image on Twitter

Leave a Reply

Your email address will not be published. Required fields are marked *