Latest news

ਪਾਕਿਸਤਾਨ ਦੀ ਮਹਿਲਾ ਮੰਤਰੀ ਇਮਰਾਨ ਦੀ………!

ਪਾਕਿਸਤਾਨ ਦੀ ਇਕ ਕੇਂਦਰੀ ਮੰਤਰੀ ਪ੍ਰਧਾਨ ਮੰਤਰੀ ਇਮਰਾਨ ਖਾਨ  ਦੀ ‘ਕਾਤਲਾਨਾ ਮੁਸਕਾਨ’ ਉਤੇ ਫਿਦਾ ਹੈ। ਦਰਅਸਲ, ਪਾਕਿਸਤਾਨ ਦੀ ਜਲਵਾਯੂ ਮੰਤਰੀ  ਜਰਤਾਰ ਗੁੱਲ ਵਜੀਰ ਨੇ ਇਕ ਇੰਟਰਵਿਊ ‘ਚ ਇਹ ਖੁਲਾਸਾ ਕੀਤਾ ਹੈ ਕਿ ਉਹ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਕਾਤਲਾਨਾ ਮੁਸਕਾਨ ਅਤੇ ਉਨ੍ਹਾਂ ਦੀ ਬਾਡੀ ਲੈਂਗਵੇਜ  ਦੀ ਮੁਰੀਦ ਹੈ।

Naila Inayat नायला इनायत

@nailainayat

PM Imran Khan is the finest charismatic man with a killer smile: Climate change minister Zartaj Gul.

Embedded video

ਜਰਤਾਰ ਗੁੱਲ ਵਜੀਰ (Zartaj Gul Wazir) ਨੇ ਕਿਹਾ, ਜੇਕਰ ਤੁਸੀਂ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਬਾਡੀ ਲੈਂਗਵੇਜ ਉਤੇ ਗੱਲ ਕਰਨਾ ਚਾਹੁੰਦੇ ਹੋ, ਮੈਂ ਸੋਚਦੀ ਹਾਂ ਕਿ ਉਹ ਸ਼ਾਨਦਾਰ ਆਦਮੀ ਹਨ। ਉਨ੍ਹਾਂ ਨੇ ਕਿਹਾ, ਜਦੋਂ ਵੀ ਅਸੀਂ ਕਿਸੀ ਪਰੇਸ਼ਾਨੀ ‘ਚ ਹੁੰਦੇ ਹਾਂ, ਤਾਂ ਉਹ ਜਿਸ ਤਰੀਕੇ ਨਾਲ ਕਾਤਲਾਨਾ ਮੁਸਕਾਨ ਦਿੰਦੇ ਹਨ ਅਤੇ ਜਦੋਂ ਕਮਰੇ ‘ਚ ਵੜਦੇ ਹਨ, ਸਾਡੀ ਸਾਰੀ ਪਰੇਸ਼ਾਨੀ ਦੂਰ ਹੋ ਜਾਂਦੀ ਹੈ। ਇਸ ਤਰ੍ਹਾਂ ਲੋਕਾਂ ਨੇ ਉਡਾਇਆ ਮੰਤਰੀ ਦੇ ਬਿਆਨ ਦਾ ਮਜ਼ਾਕ

Subscribe us on Youtube

 


 



 

Jobs Listing

Required Marketing executive to sale Advertisement packages of reputed reputed media firms of Punjab.

Read More


Leave a Reply