Latest news

ਨਸ਼ੇ ‘ਚ ਧੁੱਤ ਲੜਕਿਆਂ ਨੇ PCR ਮਹਿਲਾ ਮੁਲਾਜ਼ਮ ਨਾਲ ਕੀਤੀ ਬਦਸਲੂਕੀ ਤੇ ਕੁੱਟਮਾਰ

PCR women employee abused and beaten by drug addict 

ਜਲੰਧਰ ‘ਚ ਇਕ ਦੁਕਾਨ ‘ਤੇ ਲੜਾਈ ਝਗੜੇ ਦੌਰਾਨ ਜਦੋਂ ਮੌਕੇ ‘ਤੇ ਪੀ.ਸੀ.ਆਰ. 8 ਪਹੁੰਚੀ ਤਾਂ ਨਸ਼ੇ ਵਿਚ ਧੁੱਤ ਲੜਕਿਆਂ ਨੇ ਪੀ.ਸੀ.ਆਰ. ਮੁਲਾਜ਼ਮਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਮਹਿਲਾ ਮੁਲਾਜ਼ਮ ਨਾਲ ਵੀ ਬਦਸਲੂਕੀ ਤੇ ਕੁੱਟਮਾਰ ਕੀਤੀ ਗਈ।


Leave a Reply

Your email address will not be published. Required fields are marked *