Latest news

ਅੰਮ੍ਰਿਤਸਰ ‘ਚ ਕੋਰੋਨਾ ਬਲਾਸਟ, 16 ਮਰੀਜ ਆਏ ਪਾਜ਼ੀਟਿਵ, ਜਲੰਧਰ ‘ਚ 3 ਮਰੀਜ ਪੋਜਟਿਵ

ਅੰਮ੍ਰਿਤਸਰ ਵਿਚ ਅੱਜ 16 ਨਵੇਂ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ। ਇਸ ਤਰ੍ਹਾਂ ਜ਼ਿਲ੍ਹੇ ਵਿਚ 353 ਕੋਰੋਨਾ ਪਾਜ਼ੀਟਿਵ ਕੇਸ ਹੋ ਗਏ ਹਨ। ਜਿਨ੍ਹਾਂ ਵਿਚੋਂ 301 ਡਿਸਚਾਰਜ ਕੇਸ, ਮੌਤਾਂ 6 ਤੇ 46 ਦਾਖਲ ਹੋਏ ਕੇਸ ਹਨ।

ਜਲੰਧਰ ਚ ਅੱਜ ਤਿੰਨ ਹੋਰ ਕੋਰੋਨਾ ਪਾਜੀਟਿਵ ਕੇਸ ਆਏ ਹਨ. ਪਰ ਇਹ ਲੋਕ ਜਲੰਧਰ ਦੇ ਨਹੀਂ ਕ ਹਨ ਨੋਡਲ ਅਧਿਕਾਰੀ ਡਾ. ਟੀਪੀ ਸਿੰਘ ਸੰਧੂ ਨੇ ਕਿਹਾ ਕਿ ਕੱਲ ਸ਼ਾਮ ਤੋਂ 5 ਮਾਮਲਿਆਂ ਦੀ ਜਾਂਚ ਰਿਪੋਰਟ ਦਾ ਇੰਤਜਾਰ ਕੀਤਾ ਜਾ ਰਿਹਾ ਸੀ ਇਸ ਚੋ 3 ਦੀ ਰਿਪੋਰਟ ਪਾਜੀਟਿਟਵ ਆਈ ਹੈ 2 ਮਰੀਜ ਪਠਾਨਕੋਟ ਤੋਂ ਹਨ ਪ੍ਰਾਇਵੇਟ ਸ਼ਪਤਾਲ ਚ ਇਲਾਜ ਕਰਵਾ ਰਹੇ ਸਨ

Subscribe us on Youtube


Jobs Listing

Required Marketing executive to sale Advertisement packages of reputed reputed media firms of Punjab.

Read More


Leave a Reply