Latest news

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਹੁਸ਼ਿਆਰਪੁਰ ‘ਚ

Prime Minister Narendra Modi today in Hoshiarpur

ਨਵੀਂ ਦਿੱਲੀ,

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਦੇ ਹੁਸ਼ਿਆਰਪੁਰ ‘ਚ ਰੈਲੀ ਕਰਨਗੇ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਹਿਮਾਚਲ ਪ੍ਰਦੇਸ਼ ਦੇ ਮੰਡੀ ਤੇ ਹਰਿਆਣਾ ਦੇ ਰੋਹਤਕ ‘ਚ ਵੀ ਰੈਲੀਆਂ ਕਰਨਗੇ।

Leave a Reply

Your email address will not be published. Required fields are marked *