Latest news

ਪੰਜਾਬ ਰੋਡਵੇਜ਼ ਦੀ ਬੱਸ ਨੇ ਉਡਾਈਆ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ

ਕੋਰੋਨਾ ਵਾਇਰਸ ਨੰ ਲੈ ਕੇ ਕਰੀਬ ਦੋ ਮਹੀਨੇ ਤੋਂ ਬਾਅਦ ਕੁੱਝ ਰੂਟਾਂ ਉੱਪਰ ਸੀਮਤ ਪੱਧਰ ‘ਤੇ ਸਰਕਾਰੀ ਬੱਸਾਂ ਚਲਾਈਆਂ ਜਾ ਰਹੀਆਂ ਸਨ ਤਾਂ ਜੋ ਸਮਾਜਿਕ ਦੂਰੀ ਬਰਕਰਾਰ ਰਹਿ ਸਕੇ। ਪਰ ਅੱਜ ਬਾਘਾਪੁਰਾਣਾ ਦੇ ਬੱਸ ਅੱਡੇ ‘ਚ ਇਕ ਅਜਿਹੀ ਬੱਸ ਦਿੱਖੀ ਜੋ ਜਿੱਥੇ ਸਵਾਰੀਆਂ ਨਾਲ ‘ਚੋਂ ਖਚਾਖਚ ਭਰੀ ਹੋਈ ਸੀ ਉੱਥੇ ਛੱਤ ਉੱਪਰ ਵੀ ਪੂਰੀ ਤਰ੍ਹਾਂ ਸਵਾਰੀਆਂ ਇਸ ਤਰ੍ਹਾਂ ਭਰੀਆਂ ਹੋਈਆਂ ਸਨ ਕਿ ਜਿਵੇਂ ਕੋਈ ਰੋਕਣ ਟੋਕਣ ਵਾਲਾ ਨਾ ਹੋਵੇ

Subscribe us on Youtube


Jobs Listing

Required Marketing executive to sale Advertisement packages of reputed reputed media firms of Punjab.

Read More


Leave a Reply