Latest news

ਲੁਟੇਰਿਆਂ ਵਲੋਂ ਘਰ ‘ਚ ਦਾਖ਼ਲ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਔਰਤ ਦਾ ਕਤਲ

Robber enters house to assassinate woman with sharp weapons

ਸੁਖਚੈਨ ਨਗਰ ਵਿਖੇ ਲੁਟੇਰਿਆਂ ਨੇ ਇਕ ਘਰ ‘ਚ ਦਾਖ਼ਲ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਔਰਤ ਦਾ ਕਤਲ ਕਰ ਦਿੱਤਾ। ਮ੍ਰਿਤਕ ਔਰਤ ਦੀ ਪਛਾਣ ਕੁਲਦੀਪ ਕੌਰ (40) ਪਤਨੀ ਨਰਿੰਦਰ ਸਿੰਘ ਵਾਸੀ ਸੁਖਚੈਨ ਨਗਰ ਵਜੋਂ ਹੋਈ ਹੈ।ਜਾਣਕਾਰੀ ਅਨੁਸਾਰ ਮ੍ਰਿਤਕ ਔਰਤ ਆਪਣੇ ਘਰ ‘ਚ ਆਪਣੇ 12 ਸਾਲਾ ਪੁੱਤਰ ਸਾਹਿਲਦੀਪ ਨਾਲ ਰਹਿੰਦੀ ਸੀ ਅਤੇ ਉਸ ਦਾ ਪਤੀ ਦੁਬਈ ਵਿਖੇ ਰਹਿੰਦਾ ਹੈ। ਮ੍ਰਿਤਕ ਔਰਤ ਅੱਜ ਸਵੇਰੇ ਆਪਣੇ ਲੜਕੇ ਨੂੰ ਸਕੂਲ ਦੀ ਬੱਸ ਤੱਕ ਛੱਡਣ ਲਈ ਗਲੀ ਤੋਂ ਬਾਹਰ ਗਈ ਸੀ ਅਤੇ ਆਪਣੇ ਘਰ ਦੇ ਦਰਵਾਜ਼ੇ ਨੂੰ ਤਾਲਾ ਲਾ ਕੇ ਗਈ ਸੀ। ਜਦੋਂ ਉਹ ਵਾਪਸ ਆ ਕੇ ਅੰਦਰ ਗਈ ਤਾਂ ਉਸ ਦੀ ਆਪਣੀ ਭਰਜਾਈ ਮਨਜੀਤ ਕੌਰ ਨਾਲ ਫ਼ੋਨ ‘ਤੇ ਗੱਲਬਾਤ ਚੱਲ ਰਹੀ ਸੀ ਤਾਂ ਅਚਾਨਕ ਲੁਟੇਰਿਆਂ ਨੇ ਉਸ ਨੂੰ ਦਬੋਚ ਲਿਆ

Subscribe us on Youtube


Leave a Reply