Latest news

ਕੈਨੇਡਾ ਤੋਂ 6 ਮੋਟਰ ਸਾਈਕਲ ਸਵਾਰ ਸਿੰਘਾਂ ਦਾ ਜਥਾ ਖਡੂਰ ਸਾਹਿਬ ਵਿਖੇ ਪੁੱਜਾ

Six jeeps of cyclists from Canada reached Jatha at Khadur Sahib

ਖਡੂਰ ਸਾਹਿਬ ,

ਕੈਨੇਡਾ ਦੀ ਧਰਤੀ ਤੋਂ ਚੱਲਿਆ 6 ਮੋਟਰ ਸਾਈਕਲ ਸਵਾਰ ਸਿੰਘਾਂ ਦਾ ਜਥਾ  ਵੱਖ ਵੱਖ ਦੇਸ਼ਾਂ ਵਿਚ ਚੇਤਨਾ ਮਾਰਚ ਕਰਦਾ ਹੋਇਆ ਵਾਘਾ ਸਰਹੱਦ ਥਾਣੀ (ਭਾਰਤ) ਵਿਚ ਦਾਖ਼ਲ ਹੋ ਕੇ ਕਸਬਾ ਖਡੂਰ ਸਾਹਿਬ ਵਿਖੇ ਪੁੱਜਾ। ਜਿੱਥੇ ਪਹੁੰਚਣ ਤੇ ਕਾਰ ਸੇਵਾ ਖਡੂਰ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸੇਵਾ ਸਿੰਘ ਜੀ ਵੱਲੋਂ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਵੱਲੋਂ ਇਸ ਜਥੇ ਦਾ ਭਰਵਾਂ ਸਵਾਗਤ ਕੀਤਾ ਗਿਆ।

Leave a Reply

Your email address will not be published. Required fields are marked *