Latest news

ਸਿੱਖ ਜਬੰਦੀਆ ਵਲੋਂ 328 ਸਰੂਪਾਂ ਦਾ ਹਿਸਾਬ ਲੈਣ ਲਈ SGPC ਦਫ਼ਤਰ ਅੱਗੇ ਵਿਸ਼ਾਲ ਮੋਰਚਾ

ਅੰਮ੍ਰਿਤਸਰ,GIN

ਸ਼੍ਰੋਮਣੀ ਕਮੇਟੀ ਦੇ ਦਫਤਰ ਸਾਹਮਣੇ ਸਤਿਕਾਰ ਕਮੇਟੀ ਸਣੇ ਹੋਰਨਾਂ ਸਿੱਖ ਜਬੰਦੀਆ ਦੁਆਰਾ 328 ਸਰੂਪਾਂ ਦਾ ਹਿਸਾਬ ਲੈਣ ਲਈ ਮੋਰਚਾ ਲਾਇਆ ਗਿਆ ਹੈ।

ਇਸ ਮੋਰਚੇ ਦੀਆਂ ਮੁੱਖ ਮੰਗਾਂ ….

 ਗੁਰੂ ਗ੍ਰੰਥ ਸਾਹਿਬ ਜੀ ਦੇ 328  ਪਾਵਨ ਸਰੂਪਾ ਦੇ ਪੜਤਾਲ ਵਿਚ ਪਾਏ ਦੋਸ਼ੀਆਂ ‘ਤੇ ਮੁਕੱਦਮਾ ਦਰਜ ਹੋਵੇ
 ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਕਿੰਨੇ ਅਤੇ ਕਿਸ ਨੂੰ ਦਿਤੇ?
ਗੁਰੂ ਗ੍ਰੰਥ ਸਹਿਬ ਜੀ ਦੇ ਪਾਵਨ ਸਰੂਪ ਛਾਪਣ ’ਤੇ ਸ਼੍ਰੋਮਣੀ ਕਮੇਟੀ ਅਤੇ ਦੇਸ਼ ਤੇ ਵਿਦੇਸ਼ ਦੀਆਂ ਪ੍ਰੈੱਸਾਂ ‘ਤੇ ਪੂਰਨ ਪਾਬੰਦੀ ਲੱਗੇ।

ਪ੍ਰਾਈਵੇਟ ਪ੍ਰੈੱਸਾਂ ਚ ਛਪਦੇ ਗੁਟਕੇ ਪੋਥੀ ਸਹਿਬ ਅਤੇ ਹੋਰ ਧਾਰਮਿਕ ਸਾਹਿਤ ਛਾਪਣ ’ਤੇ ਪਾਬੰਦੀ ਲੱਗੇ।
 ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਟ ਕਰਨ ਵਾਲੀਆ ਸਾਰੀਆਂ ਸੰਸਥਾਵਾ ‘ਤੇ ਪਾਬੰਦੀ ਲੱਗੇ

ਕੈਨੇਡਾ ਵਿਚ 450 ਪਾਵਨ ਸਰੂਪਾ ਦੀ ਨਰਾਦਰੀ ਕਰਨ ਵਾਲੇ ਦੋਸ਼ੀ ਸੰਗਤ ਸਾਹਮਣੇ ਲਿਆਉ
ਸ੍ਰੋਮਣੀ ਕਮੇਟੀ ਦੇ ਮੁਲਾਜ਼ਮ ਦੋਸ਼ੀ 36 ਬੰਦੇ ਪਰ ਕਾਰਵਾਈ 16 ਬੰਦਿਆਂ ‘ਤੇ ਕਿਉਂ?

 1000 ਪੰਨੇ ਵਾਲੀ ਰਿਪੋਰਟ ਜਨਤਕ ਕਰੋ

 ਪਿੰਡਾਂ ਸ਼ਹਿਰਾਂ ਚ ਗੁਰਦੁਆਰਿਆਂ, ਘਰਾਂ ਚ ਵੱਡੀ ਗਿਣਤੀ ਚ ਪਏ ਪਾਵਨ ਸਰੂਪ, ਗੁਟਕੇ ਸਹਿਬ ਇਕੱਠੇ ਕੀਤੇ ਜਾਣ ਤਾਂ ਜੋ ਬੇਅਦਬੀ ਦੀਆਂ ਘਟਨਾਵਾਂ ਤੋਂ ਬੱਚਿਆ ਜਾ ਸਕੇ।

Subscribe us on Youtube

 


 



 

Jobs Listing

Required Marketing executive to sale Advertisement packages of reputed reputed media firms of Punjab.

Read More


Leave a Reply