Latest news

ਸਿੱਖ ਤਾਲਮੇਲ ਕਮੇਟੀ ਵੱਲੋ ਬੇਅਦਬੀ ਜਾਂਚ ‘ਚ CBI ਵੱਲੋ ਕਲੋਜ਼ਰ ਰਿਪੋਰਟ ਦੇਣ ਦੀ ਨਿਖੇਧੀ

The condemnation of the closure report by the CBI in the disciplinary inquiry by the Sikh Coordination Committee
   ਬਰਗਾੜੀ ਬੇਅਦਬੀ ਜਾਂਚ ਵਿਚ ਮਹਿੰਦਰ ਪਾਲ ਬਿਟੂ ਤੇ ਹੋਰ ਦੋਸ਼ੀਅਾਂ ਖਿਲਾਫ ਸੀ ਬੀ ਅਾੲੀ ਵੱਲੋਂ ਕੀਤੀ ਕੀਤੀ ਜਾ ਰਹੀ ਜਾਂਚ ਦੀ ਸੀ ਬੀ ਅਾੲੀ ਵੱਲੋ ਕਲੋਜ਼ਰ ਰਿਪੋਰਟ ਦੇਣ ਦੀ ਸਿੱਖ ਤਾਲਮੇਲ ਕਮੇਟੀ ਵੱਲੋਂ ਜੋਰਦਾਰ ਨਿੰਦਾ ਕੀਤੀ ਹੈ ਸਿੱਖ ਤਾਲਮੇਲ ਕਮੇਟੀ ਦੇ ਅਾਗੂ ਤਜਿੰਦਰ ਸਿੰਘ ਪ੍ਦੇਸੀ  ਹਰਪਾਲ ਸਿੰਘ ਚੱਢਾ ਹਰਪੀ੍ਤ ਸਿੰਘ ਨੀਟੂ ਨੇ ੲਿਕ ਸਾਂਝੇ ਬਿਅਾਨ ਰਾਹੀ ਕਿਹਾ ੲਿਸ ਕੇਸ ਵਿਚ ਪੰਜਾਬ ਸਰਕਾਰ ਦੋਸ਼ੀਅਾਂ ਖਿਲਾਫ ਚਲਾਨ ਪੇਸ਼ ਕਰ ਚੁੱਕੀ ਹੈ ਤੇ ਸੀ ਬੀ ਅਾੲੀ ਕਲੋਜ਼ਰ ਰਿਪੋਰਟ ਵਿਚ ਕਹਿ ਰਹੀ ਹੈ ਕਿ ਸਬੂਤ ਨਹੀ ਮਿਲੇ ਜਿਸ ਤੋ ੲਿਹ ਸਾਬਤ ਹੁੰਦਾ ਹੈ ਸੀ ਬੀ ਅਾੲੀ ਦੋਸ਼ੀਅਾਂ ਨੂੰ ਬਚਾੳੁਣ ਪਿੱਛੇ ਕੋੲੀ ਸਾਜਿਸ਼ ਕੰਮ ਕਰ ਰਹੀ ਹੈ ਕਿੳੁ ਕਿ ਹਰਿਅਾਣੇ ਵਿੱਚ ਵਿਧਾਨ ਸਭਾ ਚੋਣਾਂ ਅਾ ਰਹੀਅਾਂ ਹਨ ਭਾਰਤੀ ਜਨਤਾ ਪਾਰਟੀ ਨੂੰ ਫਾੲਿਦਾ ਦੇਣ ਲੲੀ ਸਿੱਖ ਕੋਮ ਦੀਅਾਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਸਿੱਖ ਅਜਿਹੀਅਾਂ ਕੋਝੀਅਾਂ ਹਰਕਤਾਂ ਨੂੰ ਬਰਦਾਸ਼ਤ ਨਹੀ ਕਰੇਗੀ ਸਿੱਖ ਅਾਗੂਅਾਂ ਨੇ ਸੀ ਬੀ ਅਾੲੀ ਨੂੰ ਬੇਨਤੀ ਕੀਤੀ ਅਾਪਣੇ ਫੈਸਲੇ ਤੇ ਮੁੱੜ ਵਿਚਾਰ ਕਰਕੇ ਦੋਸ਼ੀਅਾਂ ਖਿਲਾਫ ਸਖਤ ਕਾਰਵਾੲੀ ਕਰਨ ਤਾਂਕਿ ਕੋੲੀ ਵੀ ਅਜਿਹੀ ਹਰਕਤ ਨਾ ਕਰ ਸਕਨ ੲਿਸ ਮੋਕੇ ਤੇ ਜਤਿੰਦਰ ਸਿੰਘ ਮਝੈਲ ਗੁਰਜੀਤ ਸਿੰਘ ਸਤਨਾਮੀਅਾ ਪ੍ਭਜੋਤ ਸਿੰਘ ਖਾਲਸਾ ਹਰਜੀਤ ਸਿੰਘ ਬਾਬਾ ਸਰਬਜੀਤ ਸਿੰਘ ਕਾਲੜਾ ਹਰਪੀ੍ਤ ਸਿੰਘ ਰੋਬਿਨ ਲਖਵੀਰ ਸਿੰਘ ਤਜਿੰਦਰ ਸਿੰਘ ਸੰਤ ਨਗਰ ਅਮਨਦੀਪ ਸਿੰਘ ਬੱਗਾ ਮਨਮਿੰਦਰ ਸਿੰਘ ਭਾਟੀਅਾ ਗੁਰਿੰਦਰ ਸਿੰਘ ਸਿੱਧੂ ਪਰਜਿੰਦਰ ਸਿੰਘ ਜਤਿੰਦਰ ਸਿੰਘ ਕੋਹਲੀ ਰਣਜੀਤ ਸਿੰਘ ਗੋਲਡੀ ਅਰਵਿੰਦਰ ਪਾਲ ਸਿੰਘ ਬਬਲ਼ੁ ਮਨਵਿੰਦਰ ਸਿੰਘ ਹਰਪਾਲ ਸਿੰਘ ਪਾਲੀ ਪਲਵਿੰਦਰ ਸਿੰਘ ਬਾਬਾ ਮਨਜੀਤ ਸਿੰਘ ਵਿਕੀ ਨਵਜੋਤ ਸਿੰਘ ਕੁਲਦੀਪ ਸਿੰਘ ਗੁਰਦੀਪ ਸਿੰਘ ਲੱਕੀ ਬਲਦੇਵ ਸਿੰਘ ਮਿੱਠੂ ਬਸਤੀ ਵਿਕੀ ਖਾਲਸਾ ਹਾਜਿਰ ਸਨ

Leave a Reply

Your email address will not be published. Required fields are marked *