Latest news

ਬੋਰਡ ਵਲੋਂ 12ਵੀਂ ਜਮਾਤ ਦਾ ਨਤੀਜਾ 11 ਮਈ  ਨੂੰ

The results of 12th class of board on May 11

ਚੰਡੀਗੜ੍ਹ:

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਜਮਾਤ ਦਾ ਨਤੀਜਾ 11 ਮਈ  ਨੂੰ ਐਲਾਨੇ ਜਾਣ ਦੀ ਖ਼ਬਰ ਮਿਲੀ ਹੈ। ਸਿੱਖਿਆ ਮੰਤਰਾਲੇ ਦੇ ਸੂਤਰਾਂ ਮੁਤਾਬਕ 12ਵੀਂ ਜਮਾਤ ਦੀ ਹਰ ਸਟ੍ਰੀਮ ਸਾਇੰਸ, ਕਮਰਸ ਅਤੇ ਆਰਟਸ ਦਾ ਨਤੀਜਾ 11 ਮਈ ਦਿਨ ਸ਼ਨਿਚਰਵਾਰ ਸਵੇਰੇ 11:30 ਵਜੇ ਇਕ ਪ੍ਰੈੱਸ ਕਾਨਫਰੰਸ ਜ਼ਰੀਏ ਐਲਾਨ ਦਿਤਾ ਜਾਵੇਗਾ।

Subscribe us on Youtube


Leave a Reply