ਇਹ ਬਜੁਰਗ ਲੌਕ ਭਲਾਈ ਪਾਰਟੀ ਦੇ ਸਿਮਰਨਜੀਤ ਬੈਸ ਲੌਕ ਮਾਰੂ ਨੀਤੀਆਂ ਦੇ ਖਿਲਾਫ ਦੇ ਸਘੰਰਸ਼ ਕਰਦੇ ਹੋਏ ਡੀਸੀ ਦੇ ਦਫਤਰ ਪਹੁੰਚੇ ਉਹਨਾਂ ਨੇ ਕਿਹਾ ਕਿ ਡੀਸੀ ਦਫਤਰ ਕਿਸੇ ਦੇ ਪਿਉ ਦਾ ਨਹੀ ਇਹ ਬਜੁਰਗ ਸ਼ਰੇਆਮ ਕਹਿ ਰਿਹਾ ਹੈ ਕਿ ਕੌਈ ਵੀ ਸਰਕਾਰੀ ਅਦਾਰਾ ਕਿਸੇ ਦੇ ਪਿਉ ਦਾ ਨਹੀਂ ਹੈ

 

ਇਹ ਬਜੁਰਗ ਸ਼ੜਕਾ ਤੇ ਲੌਕਾ ਨੂੰ ਕਹਿ ਰਿਹਾ ਹੈ ਕਿ ਜੌ ਬੈਸ ਸਾਹਿਬ ਤੇ ਪੰਜਾਬ ਸਰਕਾਰ ਨੇ ਪਰਚਾ ਦਰਜ ਕੀਤਾ ਗਿਆ ਹੈ ਉਹ ਵਾਪਸ ਲਵੇ ਅਤੇ ਜੇ ਨਾ ਲਿਆ ਗਿਆ ਤਾ ਇਸ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਫਿਰ ਇਸ ਦੀ ਜਿੰਮੇਵਾਰੀ ਸਰਕਾਰ ਦੀ ਹੌਵੌਗੀ

Post Views: 53