ਤਰਨਤਾਰਨ ਧਮਾਕੇ ਵਾਲੀ ਜਗ੍ਹਾ ਤੇ ਜ਼ਖਮੀ ਹੋਏ ਗੁਰਜੰਟ ਸਿੰਘ ਦਾ ਹਸਪਤਾਲ ਵਿਚ ਚੱਲ ਰਿਹਾ ਇਲਾਜ ਡਾਕਟਰਾਂ ਮੁਤਾਬਿਕ ਇਸ ਦਾ ਚਿਹਰਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ ਅਤੇ ਇਸਦੀ ਅੱਖਾਂ ਦੀ ਰੋਸ਼ਨੀ ਵੀ ਚੱਲੀ ਗਈ ਹੈ ਬਾਕੀ ਇਸਦਾ ਓਪਰੇਸ਼ਨ ਕੀਤਾ ਜਾ ਰਿਹਾ ਹੈ ਇਸਦੇ ਬਾਅਦ ਹੀ ਇਸਦੀ ਹਾਲਾਤ ਬਾਰੇ ਦੱਸਿਆ ਜਾਵੇਗਾ
ਆਈ ਜੀ ਸੁਰਿੰਦਰ ਪਾਲ ਸਿੰਘ ਪਰਮਾਰ ਤਰਨਤਾਰਨ ਧਮਾਕੇ ਵਾਲੀ ਜਗ੍ਹਾ ਤੇ ਪੁੱਜੇ ਐੱਸ ਐੱਸ ਪੀ ਅਤੇ ਹੋਰ ਅਧਿਕਾਰੀ ਵੀ ਮਜੂਦ ਉਨ੍ਹਾਂ ਇਸ ਮੌਕੇ ਕਿਹਾ ਕਿ ਸਾਰੇ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਕੁਝ ਕਿਹਾ ਜਾਵੇਗਾ
ਤਰਨਤਾਰਨ ਤੋਂ ਅਮਨਦੀਪ ਮਨਚੰਦਾ ਦੀ ਰਿਪੋਰਟ

ਪੰਜਾਬ ‘ਚ ਜਬਰਦਸਤ ਧਮਾਕੇ ਨਾਲ 2 ਲੋਕਾਂ ਦੀ ਮੌਤ 1 ਜ਼ਖਮੀ
Two killed, 1 injured in Punjab blast

Post Views: 261