Latest news

ਅਣਪਛਾਤਿਆਂ ਵਲੋਂ ਸ਼ਿਵ ਸੈਨਾ ਆਗੂ ਤੇ ਗੋਲੀਬਾਰੀ,ਇਕ ਦੀ ਮੌਤ, 1 ਜਖਮੀ

                                                ਪੱਤਰਕਾਰ ਜਤਿੰਦਰ ਪਾਲ ਸਿੰਘ ਦੀ ਸਪੈਸ਼ਲ ਰਿਪੋਰਟ 

ਅਣਪਛਾਤਿਆਂ ਵਲੋਂ ਸ਼ਿਵ ਸੈਨਾ ਆਗੂ ਤੇ ਗੋਲੀਬਾਰੀ,ਇਕ ਦੀ ਮੌਤ 1 ਜਖਮੀ
ਸ਼ਿਵ ਸੈਨਾ ਦੇ ਨੇਤਾ ਨੂੰ ਮਾਰਿਆ ਗੌਲੀਆ ਇੱਕ ਦੀ ਮੌਤ ਤੇ ਇੱਕ ਗੰਭੀਰ ਜਖਮੀ ਹੌਈਆ ਇਸ ਘਟਨਾ ਨਾਲ ਪੂਰੇ ਇਲਾਕੇ ਵਿਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਦੌ ਬੰਦੇ ਆਏ ਉਹਨਾਂ ਨੇ ਗੌਲੀਆ ਮਾਰੀਆਂ ਗਈਆਂ ਇਹ ਹਮਲਾ ਵਰ ਲੌਕਾ ਦੇ ਕਹਿਣ ਅਨੁਸਾਰ ਸਵਿਟਵ ਕਾਰ ਤੇ ਆਏ ਹਨੀ ਮਹਾਜਨ ਦੇ ਗੌਲੀਆ ਮਾਰੀਆਂ ਅਤੇ ਨਾਲ ਦੀ ਵਾਲਾ ਦੇ ਗੌਲੀਆ ਉਸ ਦੀ ਮੌਕੇ ਤੇ ਮੌਤ ਹੋ ਗਈ  

Subscribe us on Youtube


Leave a Reply

Your email address will not be published. Required fields are marked *