ਡੇਰਾ ਮੁਖੀ ਰਾਧਾ ਸੁਆਮੀ ਵੱਲੋਂ ਜਮੀਨ ਜਾਇਦਾਦ ਕਬਜ਼ਾ ਕਰਨ ਤੇ ਨਜਦੀਕ ਪਿੰਡਾਂ ਦੇ ਲੋਕਾਂ ਧਰਨਾ ਦਿੱਤਾ ਗਿਆ
ਬਿਆਸ ਦੇ ਨਜਦੀਕ ਜਿੰਨਾ ਲੋਕਾਂ ਦੀ ਜਿਮੀਂਦਾਰਾਂ ਅਤੇ ਗਰੀਬ ਪਰਿਵਾਰਾਂ ਪਲਾਟ ਤੇ ਧੱਕੇਸ਼ਾਹੀ ਦਾ ਮਾਮਲਾ ਸਾਹਮਣੇ ਆਇਆ ਹੈ ਬਿਆਸ ਦੇ ਨਜਦੀਕ ਪਿੰਡਾ ਦੇ ਲੋਕਾਂ ਨੇ ਕਿਹਾ ਕਿ ਡੇਰਾ ਰਾਧਾ ਸੁਆਮੀ ਵਲੋਂ ਜ਼ਬਰਦਸਤੀ ਓਨਾ ਦੀ ਜਮੀਨ ਜਾਇਦਾਦ ਤੇ ਕਬਜ਼ੇ ਕੀਤੇ ਗਏ ਹਨ । ਓਨਾ ਕਿਹਾ ਕਿ ਜੇ ਲੋਕਾਂ ਵਲੋਂ ਡੇਰਾ ਬਿਆਸ ਵਾਲਿਆਂ ਨੂੰ ਪੁੱਛਿਆ ਜਾਂਦਾ ਹੈ ਤਾਂ ਓਹਨਾਂ ਵਲੋਂ ਅੱਗੋਂ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਪੰਜਾਬ ਉਕਤ ਮਾਮਲੇ ਚ ਡੇਰਾ ਬਿਆਸ ਦੇ ਕੁਝ ਜ਼ਿੰਮੇਵਾਰ ਬੰਦਿਆਂ ਨਾਲ ਗੱਲ ਕਰਨੀ ਚਾਹੀ ਤਾਂ ਉਹ ਅੱਗੇ ਤੋਂ ਜਵਾਬ ਦੇਣ ਤੋਂ ਪਾਸਾ ਵੱਟ ਗਏ
ਬਿਆਸ ਤੋ ਰਿਪੋਰਟਰ ਮਲਕੀਤ ਸਿੰਘ ਚੀਦਾ

ਡੇਰਾ ਮੁਖੀ ਰਾਧਾ ਸੁਆਮੀ ਖਿਲਾਫ ਪਿੰਡਾਂ ਦੇ ਲੋਕਾਂ ਨੇ ਨੰਗੇ ਧੜ ਹੋ ਕੇ ਦਿਤਾ ਧਰਨਾ
Villagers against Dera chief Radha Swami

Post Views: 289