ਪੰਜਾਬ ਵਿੱਚ ਇੱਕ ਆਮ ਕਹਾਵਤ ਬਣੀ ਹੋਈ ਹੈ ਕਿ ਪੁਲੀਸ ਥਾਣਿਆਂ ਵਿੱਚ ਜਦੋਂ ਵੀ ਕੋਈ ਸ਼ਿਕਾਇਤ ਦਰਜ ਕਰਵਾਉਣ ਜਾਂਦੇ ਹਾਂ ਤਾਂ ਉਥੇ ਕੋਈ ਸੁਣਵਾਈ ਨਹੀਂ ਹੁੰਦੀ ਪਰ ਕਈ ਵਾਰ ਸ਼ਿਕਾਇਤ ਕਰਤਾ ਪੁਲੀਸ ਥਾਣੇ ਵਿੱਚ ਆਪਣੀ ਸ਼ਿਕਾਇਤ ਲਿਖਾਉਣ ਜਾਂਦੇ ਹਨ ਤਾਂ ਥਾਣੇ ਵਾਲੇ ਮੋੁਨਸੀ ਸੁਣ ਕੇ ਹੀ ਪਜ਼ਲ ਹੋ ਜਾਂਦੇ ਹਨ ਆਓ ਤੁਹਾਨੂੰ ਸੁਣਾਉਂਦੇ ਹਾਂ ਜੋ ਕੇ ਇੱਕ ਪੁਲਸ ਕਰਮਚਾਰੀ ਵੱਲੋਂ ਵੀਡੀਓ ਵਾਇਰਲ ਕੀਤੀ ਗਈ ਹੈ ਜਿਸ ਨੂੰ ਸੁਣ ਕੇ ਤੁਸੀਂ ਆਪ ਖੁਦ ਹੈਰਾਨ ਹੋ ਰਹਿ ਜਾਓਗੇ ਲਓ ਆਹ ਦੇਖ ਕੇ ਤੁਸੀਂ ਖੁਦ ਖੂਬ ਹੱਸੋਗੇ ਸ਼ਿਕਾਇਤਕਰਤਾ ਅਤੇ ਪੁਲਿਸ ਕਰਮਚਾਰੀ ਦੀ ਮੂੰਹ ਬੋਲਦੀ ਤਸਵੀਰ

Watch the police viral video on the complainant at the police station

Post Views: 51